ਗਾਇਕ ਸੁਖਵਿੰਦਰ ਸੁੱਖੀ ਕੈਨੇਡਾ ‘ਚ ਪਤਨੀ ਦੇ ਨਾਲ ਘੁੰਮਦੇ ਦਿੱਤੇ ਦਿਖਾਈ, ਕਿਹਾ ‘ਤੇਰਾ ਸਰਦਾਰ ਕਰੇ ਇੱਕੋ ਅਰਦਾਸ, ਹਰ ਜਨਮ ‘ਚ ਮੇਰੀ ਹੋਵੇ ਤੂੰ ਨੀਂ’
ਗਾਇਕ ਸੁਖਵਿੰਦਰ ਸੁੱਖੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਕੈਨੇਡਾ ਦੀਆਂ ਸੜਕਾਂ ‘ਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ ।
ਗਾਇਕ ਸੁਖਵਿੰਦਰ ਸੁੱਖੀ ਕੈਨੇਡਾ ‘ਚ ਪਤਨੀ ਦੇ ਨਾਲ ਘੁੰਮਦੇ ਦਿੱਤੇ ਦਿਖਾਈ, ਕਿਹਾ ‘ਤੇਰਾ ਸਰਦਾਰ ਕਰੇ ਇੱਕੋ ਅਰਦਾਸ, ਹਰ ਜਨਮ ‘ਚ ਮੇਰੀ ਹੋਵੇ ਤੂੰ ਨੀਂ’
ਗਾਇਕ ਸੁਖਵਿੰਦਰ ਸੁੱਖੀ (Sukhwinder Sukhi) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਕੈਨੇਡਾ ਦੀਆਂ ਸੜਕਾਂ ‘ਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਸਤਿੰਦਰ ਸਰਤਾਜ ਪੈਰਿਸ ‘ਚ ਘੁੰਮਦੇ ਆਏ ਨਜ਼ਰ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਇਸ ਵੀਡੀਓ ਦੇ ਨਾਲ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ‘ਪਾ ਕੇ ਤੇਰਾ ਸਾਥ ਮੇਰੀ ਹੋਗੀ ਆਸ ਰਹਿੰਦੀ ਫੁੱਲਾਂ ਵਾਂਗੂ ਖਿੜੀ ਹੁਣ ਰੂਹ ਨੀਂ,ਤੇਰਾ ਸਰਦਾਰ ਕਰੇ ਇਕੋ ਅਰਦਾਸ ਹਰ ਜਨਮ ਚ ਮੇਰੀ ਹੋਵੇਂ ਤੂੰ ਨੀਂ’।ਵੀਡੀਓ ‘ਚ ਬਾਲੀਵੁੱਡ ਫ਼ਿਲਮ ਦਾ ਗੀਤ ਚੱਲ ਰਿਹਾ ਹੈ।

ਪ੍ਰਸ਼ੰਸਕਾਂ ਨੇ ਵੀ ਦਿੱਤੇ ਖੂਬ ਰਿਐਕਸ਼ਨ
ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਨੇ ਲਿਖਿਆ ‘ਜ਼ਿੰਦਗੀ ਦਾ ਅਨੰਦ ਮਾਣੋ’। ਇੱਕ ਹੋਰ ਨੇ ਲਿਖਿਆ ‘ਵੰਡਰਫੁਲ’ । ਇੱਕ ਹੋਰ ਯੂਜ਼ਰ ਨੇ ਲਿਖਿਆ ‘ਬਹੁਤ ਬਹੁਤ ਖੂਬਸੂਰਤ’।ਜਦੋਂਕਿ ਇੱਕ ਹੋਰ ਫੈਨ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤੇ ਹਨ ।

ਸੁਖਵਿੰਦਰ ਸੁੱਖੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਸੁਖਵਿੰਦਰ ਸੁੱਖੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਹਾਲ ਹੀ ‘ਚ ਉਹ ਇੱਕ ਪ੍ਰੋਜੈਕਟ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
