‘ਡੌਲੀ ਚਾਹਵਾਲਾ’ ਦੇ ਕੋਲ ਚਾਹ ਪੀਣ ਪਹੁੰਚੇ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ
ਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਡੌਲੀ ਚਾਹਵਾਲਾ ਦੇ ਕੋਲ ਹਰਿਆਣਾ ਸੀਐੱਮ ਖੜੇ ਹਨ ਅਤੇ ਉਸ ਦੇ ਚਾਹ ਬਨਾਉਣ ਦੇ ਸਟਾਈਲ ਨੂੰ ਵੇਖ ਰਹੇ ਹਨ । ਡੌਲੀ ਉਨ੍ਹਾਂ ਨੂੰ ਚਾਹ ਪੇਸ਼ ਕਰਦਾ ਹੈ ਅਤੇ ਉਸ ਦੀ ਚਾਹ ਦੀ ਤਾਰੀਫ ਵੀ ਹਰਿਆਣਾ ਦੇ ਸੀਐੱਮ ਕਰਦੇ ਹੋਏ ਨਜ਼ਰ ਆ ਰਹੇ ਹਨ ।
‘ਡੌਲੀ ਚਾਹਵਾਲਾ’ ਦੇ ਕੋਲ ਚਾਹ ਪੀਣ ਪਹੁੰਚੇ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ
ਡੌਲੀ ਚਾਹਵਾਲਾ (Dolly Chai Wala) ਜਿਸ ਦੇ ਕੋਲ ਬਿਲ ਗੇਟਸ ਚਾਹ ਪੀਣ ਦੇ ਲਈ ਪਹੁੰਚੇ ਸਨ । ਜਿਸ ਤੋਂ ਬਾਅਦ ਹੁਣ ਉਸ ਦੇ ਕੋਲ ਚਾਹ ਪੀਣ ਦੇ ਲਈ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ (Nayab Singh Saini) ਪਹੁੰਚੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਡੌਲੀ ਚਾਹਵਾਲਾ ਦੇ ਕੋਲ ਹਰਿਆਣਾ ਸੀਐੱਮ ਖੜੇ ਹਨ ਅਤੇ ਉਸ ਦੇ ਚਾਹ ਬਨਾਉਣ ਦੇ ਸਟਾਈਲ ਨੂੰ ਵੇਖ ਰਹੇ ਹਨ । ਡੌਲੀ ਉਨ੍ਹਾਂ ਨੂੰ ਚਾਹ ਪੇਸ਼ ਕਰਦਾ ਹੈ ਅਤੇ ਉਸ ਦੀ ਚਾਹ ਦੀ ਤਾਰੀਫ ਵੀ ਹਰਿਆਣਾ ਦੇ ਸੀਐੱਮ ਕਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਕੌਰ ਬੀ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ
ਇਸ ਵੀਡੀਓ ਨੂੰ ਏਐੱਨਆਈ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੁੱਖ ਮੰਤਰੀ ਦੇ ਨਾਲ ਹੋਰ ਵੀ ਆਗੂ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਿਲ ਗੇਟਸ ਵੀ ਡੌਲੀ ਚਾਹਵਾਲਾ ਦੇ ਕੋਲ ਚਾਹ ਪੀਣ ਦੇ ਲਈ ਪੁੱਜੇ ਸਨ ।

ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਿਆ ਸੀ ਅਤੇ ਹੁਣ ਤੱਕ ਕਈ ਹਸਤੀਆਂ ਉਸ ਦੇ ਕੋਲ ਚਾਹ ਪੀਣ ਦੇ ਲਈ ਪਹੁੰਚ ਰਹੀਆਂ ਹਨ ।ਡੌਲੀ ਚਾਹਵਾਲਾ ਬਿਲ ਗੇਟਸ ਦੇ ਕਾਰਨ ਹੀ ਚਰਚਾ ‘ਚ ਆਇਆ ਸੀ ਤੇ ਉਸ ਵੇਲੇ ਕੁਝ ਮਜ਼ਾਕੀਆ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਡੌਲੀ ਚਾਹ ਵਾਲਾ ਨੂੰ ਵਿੰਡੋਜ਼ ਬਾਰਾਂ ਦੇ ਲਈ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।ਕਈਆਂ ਲੋਕਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਸੀ ਹੋਇਆ ਕਿ ਇਹ ਸਿਰਫ਼ ਮਜ਼ਾਕ ਸੀ !
#WATCH | Gurugram: Haryana CM Nayab Singh Saini had tea from Nagpur’s Dolly tapri chaiwala. pic.twitter.com/K9NGPjYV5H
— ANI (@ANI) April 23, 2024
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
