Advertisment

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਬੱਚੇ ਦੇ ਵੀਡੀਓ, ਵੀਡੀਓ ‘ਚ ਵਿਖਾਉਂਦਾ ਹੈ ਪੰਜਾਬੀ ਵਿਰਸੇ ਨੂੰ, ਵੇਖੋ ਵੀਡੀਓ

ਅੱਜ ਅਸੀਂ ਤੁਹਾਨੂੰ ਇੱਕ ਬੱਚੇ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਦੇ ਵੀਡੀਓ ਆਏ ਦਿਨ ਵਾਇਰਲ ਹੁੰਦੇ ਰਹਿੰਦੇ ਹਨ । ਕਪਤਾਨ ਭੁੱਲਰ ਦੇ ਨਾਂਅ ਹੇਠ ਇਸ ਬੱਚੇ ਦੇ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ । ਇਹ ਬੱਚਾ ਪੰਜਾਬੀ ਵਿਰਸੇ ਦੇ ਨਾਲ ਸਬੰਧਤ ਵੀਡੀਓਜ਼ ‘ਚ ਨਜ਼ਰ ਆਉਂਦਾ ਹੈ ।

author-image
By Shaminder
New Update
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਬੱਚੇ ਦੇ ਵੀਡੀਓ, ਵੀਡੀਓ ‘ਚ ਵਿਖਾਉਂਦਾ ਹੈ ਪੰਜਾਬੀ ਵਿਰਸੇ ਨੂੰ, ਵੇਖੋ ਵੀਡੀਓ
Advertisment

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਬੱਚੇ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਦੇ ਵੀਡੀਓ ਆਏ ਦਿਨ ਵਾਇਰਲ ਹੁੰਦੇ ਰਹਿੰਦੇ ਹਨ । ਕਪਤਾਨ ਭੁੱਲਰ (Kaptaan Bhullar)ਦੇ ਨਾਂਅ ਹੇਠ ਇਸ ਬੱਚੇ ਦੇ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ । ਇਹ ਬੱਚਾ ਪੰਜਾਬੀ ਵਿਰਸੇ ਦੇ ਨਾਲ ਸਬੰਧਤ ਵੀਡੀਓਜ਼ ‘ਚ ਨਜ਼ਰ ਆਉਂਦਾ ਹੈ । 

Advertisment


ਹੋਰ ਪੜ੍ਹੋ : ਰਾਖੀ ਸਾਵੰਤ ਮਾਂ ਦੀ ਸਮਾਧੀ ‘ਤੇ ਪਹੁੰਚ ਕੇ ਹੋਈ ਭਾਵੁਕ, ਮਾਂ ਨੂੰ ਦਿੱਤੀ ਸ਼ਰਧਾਂਜਲੀ


Advertisment

ਕਦੇ ਭੈਣ ਨੂੰ ਸੰਧਾਰਾ ਦੇਣ ਅਤੇ ਕਦੇ ਖੇਤਾਂ ‘ਚ ਵਾਹੀ ਕਰਦਾ ਆਉਂਦਾ ਹੈ ਨਜ਼ਰ 

 ਇਹ ਬੱਚਾ ਕਦੇ ਆਪਣੀ ਭੈਣ ਨੂੰ ਸੰਧਾਰਾ ਦੇਣ ਦੇ ਲਈ ਜਾਂਦਾ ਹੈ ਅਤੇ ਕਦੇ ਖੇਤਾਂ ‘ਚ ਛੋਟੇ ਛੋਟੇ ਖੇਤੀ ਸੰਦਾਂ ਦੇ ਨਾਲ ਵਾਹੀ ਖੇਤੀ ਕਰਦਾ ਹੋਇਆ ਨਜ਼ਰ ਆਉਂਦਾ ਹੈ ।ਇੱਕ ਵੀਡੀਓ ‘ਚ ਇਹ ਬੱਚਾ ਖਾਦ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਜਦੋਂਕਿ ਇੱਕ ਹੋਰ ਵੀਡੀਓ ‘ਚ ਆਪਣੇ ਮੋਢੇ ‘ਤੇ ਛੋਟੀ ਜਿਹੀ ਕਹੀ ਚੁੱਕੀ ਕੇ ਨੱਕੇ ਮੋੜਦਾ ਦਿਖਾਈ ਦਿੰਦਾ ਹੈ । 


Advertisment

ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਵੀ ਬਣਾਏ ਵੀਡੀਓ 

ਇਸ ਬੱਚੇ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਵੀ ਕਈ ਵੀਡੀਓਜ਼ ਬਣਾਏ ਗਏ ਹਨ । ਇਹ ਬੱਚਾ ਆਪਣੀ ਭੈਣ ਦੇ ਨਾਲ ਵੀ ਅਕਸਰ ਵੀਡੀਓਜ਼ ‘ਚ ਨਜ਼ਰ ਆਉਂਦਾ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । 


Advertisment

ਸੋਸ਼ਲ ਮੀਡੀਆ ਯੂਜ਼ਰ ਲੁਟਾ ਰਹੇ ਬੱਚੇ ‘ਤੇ ਪਿਆਰ 

ਸੋਸ਼ਲ ਮੀਡੀਆ ਯੂਜ਼ਰ ਵੀ ਇਸ ਬੱਚੇ ਦੇ ਵੀਡੀਓਜ਼ ‘ਤੇ ਖੂਬ ਪਿਆਰ ਲੁਟਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਕੋਈ ਯੂਜ਼ਰ ਦਿਲ ਵਾਲਾ ਇਮੋਜੀ ਪੋਸਟ ਕਰ ਰਿਹਾ ਹੈ ਅਤੇ ਕੋਈ ਕਮੈਂਟਸ ਦੇ ਜ਼ਰੀਏ ਬੱਚੇ ਦਾ ਹੌਸਲਾ ਵਧਾ ਰਿਹਾ ਹੈ । 


Advertisment




Advertisment





Advertisment

Stay updated with the latest news headlines.

Follow us:
Advertisment
Advertisment
Latest Stories
Advertisment