ਸਕੂਟੀ ਚਲਾਉਂਦੇ ਹੋਏ ਕੁੜੀਆਂ ਕਰ ਰਹੀਆਂ ਸਨ ਬੀਅਰ ਪਾਰਟੀ, ਕਾਰ ‘ਚ ਜਾ ਕੇ ਵੱਜੀਆਂ, ਵੀਡੀਓ ਹੋ ਰਿਹਾ ਵਾਇਰਲ
ਵੀਡੀਓ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਕੁੜੀਆਂ ਚੱਲਦੀ ਸਕੂਟੀ ‘ਤੇ ਬੀਅਰ ਪਾਰਟੀ ਕਰ ਰਹੀਆਂ ਸਨ ।
ਸਕੂਟੀ ਚਲਾਉਂਦੇ ਹੋਏ ਕੁੜੀਆਂ ਕਰ ਰਹੀਆਂ ਸਨ ਬੀਅਰ ਪਾਰਟੀ, ਕਾਰ ‘ਚ ਜਾ ਕੇ ਵੱਜੀਆਂ, ਵੀਡੀਓ ਹੋ ਰਿਹਾ ਵਾਇਰਲ
ਸੋਸ਼ਲ ਮੀਡੀਆ ‘ਤੇ ਵਿਊਜ਼ ਪਾਉਣ ਦੇ ਲਈ ਅੱਜ ਕੱਲ੍ਹ ਨੌਜਵਾਨ ਪਤਾ ਨਹੀਂ ਕਿੰਨੇ ਕੁ ਹਥਕੰਡੇ ਅਪਣਾਉਂਦੇ ਹਨ । ਇਸ ਦੇ ਲਈ ਉਨ੍ਹਾਂ ਨੂੰ ਭਾਵੇਂ ਆਪਣੀ ਜਾਨ ਹੀ ਕਿਉਂ ਨਾ ਗਵਾਉਣੀ ਪਏ । ਇਸ ਤੋਂ ਵੀ ਯੰਗਸਟਰ ਗੁਰੇਜ਼ ਨਹੀਂ ਕਰਦੇ । ਅੱਜ ਇਹੋ ਜਿਹਾ ਹੀ ਇੱਕ ਵੀਡੀਓ (Video Viarl)ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ। ਜਿਸ ‘ਚ ਇਨ੍ਹਾਂ ਕੁੜੀਆਂ ਨੇ ਵੀ ਕੁਝ ਅਜਿਹਾ ਹੀ ਕੀਤਾ ।
ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੇ ਬੇਟੇ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਚੱਲਦੀ ਸਕੂਟੀ ‘ਤੇ ਬੀਅਰ ਪਾਰਟੀ
ਵੀਡੀਓ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਕੁੜੀਆਂ ਚੱਲਦੀ ਸਕੂਟੀ ‘ਤੇ ਬੀਅਰ ਪਾਰਟੀ ਕਰ ਰਹੀਆਂ ਸਨ । ਇਸ ਦੇ ਨਾਲ ਹੀ ਇਨ੍ਹਾਂ ਕੁੜੀਆਂ ਦੇ ਵੱਲੋਂ ਇਸ ਬੀਅਰ ਪਾਰਟੀ ਦਾ ਵੀਡੀਓ ਵੀ ਬਣਾਇਆ ਜਾ ਰਿਹਾ ਸੀ ।
— pessoas caindo ou quase (@uecaiu) April 8, 2023
ਸਕੂਟੀ ਚਲਾ ਰਹੀ ਕੁੜੀ ਜੋ ਕਿ ਵੀਡੀਓ ਬਣਾ ਰਹੀ ਕੁੜੀ ਵੱਲ ਵੇਖ ਰਹੀ ਸੀ । ਜਿਸ ਤੋਂ ਬਾਅਦ ਉਹ ਸਿੱਧਾ ਸਾਹਮਣੇ ਤੋਂ ਆ ਰਹੀ ਇੱਕ ਕਾਰ ‘ਚ ਜਾ ਵੱਜੀ । ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਆਏ ਦਿਨ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ । ਟ੍ਰੈਫਿਕ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਕਸਰ ਜਾਗਰੂਕ ਕੀਤਾ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਵਾਹਨ ਨਾ ਚਲਾਏ ਜਾਣ । ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਅਤੇ ਅਜਿਹੇ ਹਾਦਸਿਆਂ ਕਾਰਨ ਕਈ ਬੇਸ਼ਕੀਮਤੀ ਜ਼ਿੰਦਗੀਆਂ ਬੇਵਕਤ ਮੌਤ ਦੇ ਆਗੌਸ਼ ‘ਚ ਸਮਾ ਜਾਂਦੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
