featured ਵਾਇਸ ਆਫ਼ ਪੰਜਾਬ-13 ਲਈ ਆਡੀਸ਼ਨ ਦੇਣ ਅੰਮ੍ਰਿਤਸਰ ‘ਚ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ Auditions for Voice of Punjab-13 have started from today. A large number of young boys and girls had arrived in Amritsar today to give auditions. | ਵਾਇਸ ਆਫ਼ ਪੰਜਾਬ -13 (Voice Of Punjab -13) ਲਈ ਅੱਜ ਤੋਂ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ । ਅੱਜ ਅੰਮ੍ਰਿਤਸਰ ‘ਚ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ । By Shaminder 13 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13ਦੇ ਲਈ ਜਲੰਧਰ ਆਡੀਸ਼ਨ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ, ਆਡੀਸ਼ਨ ਦੇਣ ਲਈ ਨੌਜਵਾਨਾਂ ‘ਚ ਦਿਖਿਆ ਉਤਸ਼ਾਹ Auditions for Voice of Punjab 13 are going on. Auditions were held today in Jalandhar, in which a large number of young people came to give auditions.| ਵਾਇਸ ਆਫ਼ ਪੰਜਾਬ 13 (Voice Of Punjab-13) ਦੇ ਲਈ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ । ਅੱਜ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ । By Shaminder 13 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13 ਦੇ ਲੁਧਿਆਣਾ ਆਡੀਸ਼ਨ ਦੇ ਦੌਰਾਨ ਨੌਜਵਾਨਾਂ ਨੇ ਵਧ ਚੜ੍ਹ ਕੇ ਲਿਆ ਭਾਗ Auditions were held in Ludhiana for Voice of Punjab-13 . A large number of young people had come to audition.| ਵਾਇਸ ਆਫ਼ ਪੰਜਾਬ-13 (Voice Of Punjab -13) ਦੇ ਲਈ ਲੁਧਿਆਣਾ ‘ਚ (Ludhiana Auditions) ਆਡੀਸ਼ਨਸ ਰੱਖੇ ਗਏ ਸਨ । ਇਨ੍ਹਾਂ ਆਡੀਸ਼ਨਸ ਨੂੰ ਲੈ ਕੇ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ । By Shaminder 13 Dec 2022 Share Twitter Share Whatsapp LinkedIn
featured ਪੀਟੀਸੀ ਪੰਜਾਬੀ ‘ਤੇ ਵੇਖੋ ‘ਵਾਇਸ ਆਫ਼ ਪੰਜਾਬ-13’ ਦਾ ਆਡੀਸ਼ਨ ਰਾਊਂਡ The audition rounds of Voice of Punjab-13 have started. The performance of the youth will be shown during the audition round. Today's episode will also show the auditions held in different cities of Punjab.| ਵਾਇਸ ਆਫ਼ ਪੰਜਾਬ-13 (Voice Of Punjab-13) ਦਾ ਆਡੀਸ਼ਨ ਰਾਊਂਡ ਸ਼ੁਰੂ ਹੋ ਚੁੱਕੇ ਹਨ ।ਆਡੀਸ਼ਨ ਰਾਊਂਡ ਦੇ ਦੌਰਾਨ ਨੌਜਵਾਨਾਂ ਦੀ ਪਰਫਾਰਮੈਂਸ ਵਿਖਾਈ ਜਾਵੇਗੀ । ਅੱਜ ਦੇ ਇਸ ਐਪੀਸੋਡ ‘ਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾਣਗੇ । By Shaminder 13 Dec 2022 Share Twitter Share Whatsapp LinkedIn
featured ‘ਵਾਇਸ ਆਫ਼ ਪੰਜਾਬ-13’ ਦੇ ਆਡੀਸ਼ਨ ਰਾਊਂਡ ‘ਚ ਪ੍ਰਤੀਭਾਗੀ ਆਪਣੀ ਗਾਇਕੀ ਨਾਲ ਜਿੱਤਣਗੇ ਜੱਜ ਸਾਹਿਬਾਨਾਂ ਦਾ ਦਿਲ The contestants will show their singing skills today in the audition round of Voice of Punjab-13. Our judges Sachin Ahuja, Master Saleem and Jyotica Tangri will test the skills of these participants.| ਵਾਇਸ ਆਫ਼ ਪੰਜਾਬ -13 (Voice Of Punjab -13) ਦੇ ਆਡੀਸ਼ਨ ਰਾਊਂਡ ‘ਚ ਅੱਜ ਪ੍ਰਤੀਭਾਗੀ ਆਪਣੀ ਗਾਇਕੀ ਦਾ ਹੁਨਰ ਦਿਖਾਉਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ । By Shaminder 07 Dec 2022 Share Twitter Share Whatsapp LinkedIn
featured ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾਇਸ ਆਫ਼ ਪੰਜਾਬ 13, ਵੇਖੋ ਸੁਰੀਲੇ ਨੌਜਵਾਨਾਂ ਦਾ ਆਡੀਸ਼ਨ ਰਾਊਂਡ Voice of Punjab 13 is going to start from today. In today's episode, the auditions of the selected participants from different cities of Punjab will be shown.| ਵਾਇਸ ਆਫ਼ ਪੰਜਾਬ 13 (Voice Of Punjab -13) ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ ।ਅੱਜ ਦੇ ਇਸ ਐਪੀਸੋਡ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਦੇ ਆਡੀਸ਼ਨ ਵਿਖਾਏ ਜਾਣਗੇ । By Shaminder 05 Dec 2022 Share Twitter Share Whatsapp LinkedIn
Entertainment News 'Voice of Punjab Season 13' Auditions: Know date, venue and eligibility criteria Voice of Punjab Season 13 Audition 2022 Date, Venue, and Eligibility Criteria: PTC Network is returning with Voice of Punjab Season 13 as part of the continuing dedication to promote Punjab, Punjabi, and Punjabiyat. By Ritika Nath 12 Nov 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13 ਦੇ ਲਈ ਜਲਦ ਸ਼ੁਰੂ ਹੋਣ ਜਾ ਰਹੇ ਆਡੀਸ਼ਨ, ਆ ਜਾਓ ਤੇ ਛਾ ਜਾਓ There is breath in your voice and you also want to shine on the world. Get ready because PTC Punjabi is bringing Voice Of Punjab Season-13 . Under which auditions are being conducted in different cities of Punjab to discover new talent.| ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਛਾ ਜਾਣਾ ਚਾਹੁੰਦੇ ਹੋ ਦੁਨੀਆ ‘ਤੇ । ਤਿਆਰ ਹੋ ਜਾਓ ਕਿਉਂਕਿ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab -13) । ਜਿਸ ਦੇ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਨਵੇਂ ਟੈਲੇਂਟ ਨੂੰ ਖੋਜਣ ਦੇ ਲਈ ਆਡੀਸ਼ਨ ਕਰਵਾਏ ਜਾ ਰਹੇ ਹਨ । By Shaminder 12 Nov 2022 Share Twitter Share Whatsapp LinkedIn
Punjabi Buzz ਗੁਰਮੀਤ ਸਿੰਘ ਬਣਿਆ ‘ਵਾਇਸ ਆਫ਼ ਪੰਜਾਬ’ ਸੀਜ਼ਨ-12 ਦਾ ਵਿਜੇਤਾ, ਸੀਜ਼ਨ-12 ‘ਚ ਮੁੰਡਿਆਂ ਨੇ ਮਾਰੀ ਬਾਜ਼ੀ See the 'Voice Of Punjab' Season 12 grand finale. Gurmeet Singh who Won the trophy of 'Voice Of Punjab' Season 12. By Lajwinder kaur 02 Jan 2022 Share Twitter Share Whatsapp LinkedIn