‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਪੀਟੀਸੀ ਨੈੱਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ । ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਪਹਿਲਾ ਉਪਰਾਲਾ ਹੈ । ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ 2020 ‘ਚ ਇਸ ਤਰ੍ਹਾਂ ਦੇ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ ।
ਹੋਰ ਪੜ੍ਹੋ : ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡਸ 2022′ ਦਾ ਕਰਟਨ ਰੇਜ਼ਰ ਵੇਖੋ 5 ਮਾਰਚ ਨੂੰ
ਬੈਸਟ ਫ਼ਿਲਮ ਐਡੀਟਿੰਗ ਦੇ ਲਈ ਜਿਨ੍ਹਾਂ ਦੇ ਨਾਮ ਨੌਮੀਨੇਟ ਹੋਏ ਹਨ । ਉਸ ‘ਚ ਜਸਰਾਜ ਸਿੰਘ ਭੱਟੀ ਨੂੰ ਫ਼ਿਲਮ ‘ਦਰੜੀ’,ਸੰਜੀਤ ਗੌਤਮ ਨੂੰ ਫ਼ਿਲਮ ‘ਲਾਕਡਾਊਨ’, ਗੌਰਵ ਰਾਣਾ ਨੂੰ ‘ਤੂੰ ਮੈਂ ਅਧੂਰੇ’,ਦੀਪਕ ਗਰਗ ਨੁੰ ‘ਬਿਆਨ’ ਜਸਪ੍ਰੀਤ ਸਿੰਘ ਨੂੰ ‘ਲਾਈਫ ਕੈਬ’, ਕਮਲ ਕੇ ਕੁਮਾਵਤ ਨੂੰ ‘ਹਾਲੀਡੇ ਵਾਈਫ’ ਅਤੇ ਰਾਜੇਸ਼ ਭਾਟੀਆ ਨੂੰ ਫ਼ਿਲਮ ‘ਉਡੀਕ’ ਦੇ ਲਈ ਨੌਮੀਨੇਟ ਕੀਤਾ ਗਿਆ ਹੈ ।ਪੀਟੀਸੀ ਨੈੱਟਵਰਕ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ ।ਬੈਸਟ ਐਡੀਟਿੰਗ ਕੈਟਾਗਿਰੀ ਦੇ ਤਹਿਤ ਜਿਨ੍ਹਾਂ ਸ਼ਖਸੀਅਤਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ।
NOMINATIONS FOR PTC DIGITAL FILM FESTIVAL & AWARDS 2022 | |||||
DRAFT 5 | as on 15th Feb 2022 | ||||
1 -- Best EDITING | |||||
S.NO | EDITOR | FILM | |||
1 | JASRAJ SINGH BHATTI | DARARHI | |||
2 | SANZEET GOUTAM | LOCKDOWN | |||
3 | GAURAV RANA | TU MAI ADHURE | |||
4 | DEEPAK GARG | BYAAN | |||
5 | JASPREET SINGH | LIFE CAB | |||
6 | KAMAL K KUMAWAT | HOLIDAY WIFE | |||
7 | RAJESH BHATIA | UDEEK | |||
ਜਿਨ੍ਹਾਂ ‘ਚ ਫ਼ਿਲਮਾਂ ‘ਚ ਕੰਮ ਕਰਨ ਵਾਲੇ ਕਲਾਕਾਰਾਂ, ਡਾਇਰੈਕਟਰਾਂ ਅਤੇ ਹੋਰਨਾਂ ਕਈ ਕੈਟਾਗਿਰੀ ‘ਚ ਅਵਾਰਡਸ ਦਿੱਤੇ ਗਏ ਸਨ । ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਇਹਨਾਂ ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਵਿੱਚ ।ਅੱਜ ਤੋਂ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਸੋ ਅੱਜ ਵੇਖਣਾ ਨਾਂ ਭੁੱਲਣਾ ਨੌਮੀਨੇਸ਼ਨ, ਕਿਸ ਕੈਟਾਗਿਰੀ ਦੇ ਲਈ ਕਿਸ ਸ਼ਖਸੀਅਤ ਨੂੰ ਚੁਣਿਆ ਗਿਆ ਹੈ । ਦਿਨ ਸੋਮਵਾਰ, 7 ਮਾਰਚ, ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ।
View this post on Instagram