ਅਦਾਕਾਰਾ ਪੂਨਮ ਪਾਂਡੇ ਹਸਪਤਾਲ ਵਿੱਚ ਹੋਈ ਭਰਤੀ, ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਅਦਾਕਾਰਾ ਪੂਨਮ ਪਾਂਡੇ ਹਸਪਤਾਲ ਵਿੱਚ ਹੋਈ ਭਰਤੀ, ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਅਦਾਕਾਰਾ ਪੂਨਮ ਪਾਂਡੇ (Poonam Pandey) ਦੇ ਪਤੀ ਸੈਮ ਬਾਂਬੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਸੈਮ ‘ਤੇ ਪੂਨਮ ਪਾਂਡੇ ਨੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ । ਪੂਨਮ (Poonam Pandey) ਨੇ ਸੈਮ ਦੇ ਖਿਲਾਫ ਮੁੰਬਈ ਪੁਲਿਸ ਕੋਲ ਕੇਸ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਮਾਮਲੇ ਦi ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਹੈ ਕਿ ਸ਼ਿਕਾਇਤ ਦਰਜ਼ ਕਰਨ ਤੋਂ ਬਾਅਦ ਪੂਨਮ ਪਾਂਡੇ (Poonam Pandey) ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।
Pic Courtesy: Instagram
ਹੋਰ ਪੜ੍ਹੋ :
ਗੁਰਲੇਜ ਅਖਤਰ ਦੇ ਭਰਾ ਦਾ ਹੋਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
Pic Courtesy: Instagram
ਪੂਨਮ ਪਾਂਡੇ (Poonam Pandey) ਤੇ ਸਿਰ, ਅੱਖ ਅਤੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ ਹਨ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ਪੂਨਮ ਪਾਂਡੇ (Poonam Pandey) ਨੇ ਇਸ ਤੋਂ ਪਹਿਲਾ ਵੀ ਸੈਮ ਦੇ ਖਿਲਾਫ ਕੁੱਟ ਮਾਰ ਦਾ ਮਾਮਲਾ ਦਰਜ਼ ਕਰਵਾਇਆ ਸੀ । ਸਾਲ 2020 ਵਿੱਚ ਪੂਨਮ ਦੀ ਸ਼ਿਕਾਇਤ ਤੇ ਸੈਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।
Pic Courtesy: Instagram
ਦਰਅਸਲ 2020 ਵਿੱਚ ਸੈਮ ਨੇ ਪੂਨਮ ਨਾਲ ਵਿਆਹ ਕਰਵਾਇਆ ਸੀ ਤੇ ਉਸ ਨੇ ਆਪਣੇ ਹਨੀਮੂਨ ਤੇ ਉਸ (Poonam Pandey) ਨਾਲ ਕੁੱਟਮਾਰ ਕੀਤੀ ਸੀ । ਬਾਅਦ ਵਿੱਚ ਸੈਮ ਜਮਾਨਤ ਤੇ ਰਿਹਾਅ ਹੋ ਗਿਆ ਸੀ । ਪੂਨਮ ਨੇ ਸੈਮ ਨਾਲ ਦੋ ਸਾਲ ਲਿਵਿੰਗ ਵਿੱਚ ਰਹਿਣ ਤੋਂ ਬਾਅਦ ਵਿਆਹ ਕਰਵਾਇਆ ਸੀ । ਪੂਨਮ ਪਾਂਡੇ ਅਨੁਸਾਰ ਸੈਮ ਇਸ ਦੌਰਾਨ ਵੀ ਉਸ ਨਾਲ ਕੁੱਟਮਾਰ ਕਰਦੇ ਸਨ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
