ਸਤਿੰਦਰ ਸਰਤਾਜ ਨੂੰ ਮਿਲਿਆ ਗਲੋਬਲ ਐਂਟਰਟੇਨਰ ਦਾ ਅਵਾਰਡ, ਜਾਵੇਦ ਅਖਤਰ ਨੇ ਕਿਹਾ ‘ਸਾਡੇ ਢਿੱਡ ‘ਤੇ….’
ਸਤਿੰਦਰ ਸਰਤਾਜ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸੇ ਸ਼ਾਇਰਾਨਾ ਅੰਦਾਜ਼ ਅਤੇ ਲੇਖਣੀ ਦੇ ਲਈ ਉਨ੍ਹਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।
ਸਤਿੰਦਰ ਸਰਤਾਜ ਨੂੰ ਮਿਲਿਆ ਗਲੋਬਲ ਐਂਟਰਟੇਨਰ ਦਾ ਅਵਾਰਡ, ਜਾਵੇਦ ਅਖਤਰ ਨੇ ਕਿਹਾ ‘ਸਾਡੇ ਢਿੱਡ ‘ਤੇ….’
ਸਤਿੰਦਰ ਸਰਤਾਜ (Satinder Sartaaj) ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸੇ ਸ਼ਾਇਰਾਨਾ ਅੰਦਾਜ਼ ਅਤੇ ਲੇਖਣੀ ਦੇ ਲਈ ਉਨ੍ਹਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।
ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਗਲੋਬਲ ਐਂਟਰਟੇਨਰ ਅਵਾਰਡ ਨਾਲ ਸਨਮਾਨਿਤ
ਸਤਿੰਦਰ ਸਰਤਾਜ ਨੂੰ ਗਲੋਬਲ ਐਂਟਰਟੇਨਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਉਨ੍ਹਾਂ ਨੂੰ ਇਹ ਅਵਾਰਡ ‘ਸ਼ਾਇਰਾਨਾ ਸਰਤਾਜ’ ‘ਚ ਬਾਕਮਾਲ ਸ਼ਾਇਰੀ ਦੇ ਲਈ ਦਿੱਤਾ ਗਿਆ ਹੈ । ਸਤਿੰਦਰ ਸਰਤਾਜ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੂੰ ਇਹ ਅਵਾਰਡ ਬਿੱਗ ਐੱਫ ਐੱਮ ਵੱਲੋਂ ਦਿੱਤਾ ਗਿਆ ਹੈ।
_2197726450225fa5f430066cbeb69898_1280X720.webp)
ਜਾਵੇਦ ਅਖਤਰ ਨੇ ਕੀਤੀ ਸਰਤਾਜ ਦੀ ਸ਼ਾਇਰੀ ਦੀ ਤਾਰੀਫ
ਬਾਲੀਵੁੱਡ ਦੀ ਮਸ਼ਹੂਰ ਸ਼ਖਸੀਅਤ ਜਾਵੇਦ ਅਖਤਰ ਨੇ ਵੀ ਸਤਿੰਦਰ ਸਰਤਾਜ ਦੀ ਸ਼ਾਇਰੀ ਦੀ ਤਾਰੀਫ ਕੀਤੀ ਹੈ । ਵੀਡੀਓ ‘ਚ ਜਾਵੇਦ ਅਖਤਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ‘ਸਰਤਾਜ ਦਾ ਇੱਕੋ ਇੱਕ ਏਜੰਡਾ ਹੈ ਕਿ ਉਹ ਸਾਡੇ ਢਿੱਡ ‘ਤੇ ਲੱਤ ਮਾਰਨ ਆਇਆ ਹੈ’।
_46c36ba3a03aa821b27dadf80f297869_1280X720.webp)
‘ਕਲੀ ਜੋਟਾ’ ਫ਼ਿਲਮ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਨੇ ਫ਼ਿਲਮ ‘ਕਲੀ ਜੋਟਾ’ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਹਰ ਕਿਸੇ ਦਾ ਦਿਲ ਜਿੱਤਿਆ ਹੈ । ਇਸ ਫ਼ਿਲਮ ਨੇ ਗੀਤਾਂ ਅਤੇ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
