ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਮਾਂ ਦੀ ਜ਼ਿੰਦਗੀ ‘ਚ ਬਹੁਤ ਅਹਿਮੀਅਤ ਹੁੰਦੀ ਹੈ ਅਤੇ ਮਾਵਾਂ ਬਗੈਰ ਤਾਂ ਬੱਚਿਆਂ ਦੇ ਹੱਥੋਂ ਕਾਂ ਵੀ ਰੋਟੀ ਖੋਹ ਲੈਂਦੇ ਨੇ । ਜੀ ਹਾਂ ਮਾਂ ਨਾ ਹੋਣ ਦਾ ਦਰਦ ਉਹੀ ਸਮਝ ਸਕਦਾ ਹੈ । ਜਿਸ ਨੂੰ ਕਦੇ ਮਾਂ ਦਾ ਪਿਆਰ ਨਹੀਂ ਮਿਲਿਆ ਜਾਂ ਫਿਰ ਜਿਸ ਸ਼ਖਸ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ।ਇਨਸਾਨ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਪਰ ਮਾਂ ਦੇ ਪਿਆਰ ਨੂੰ ਹਮੇਸ਼ਾ ਹੀ ਲੋਚਦਾ ਹੈ ।ਮਾਧੁਰੀ ਦੀਕਸ਼ਿਤ ਦੇ ਸਿਰੋਂ ਵੀ ਉਨ੍ਹਾਂ ਦੀ ਮਾਤਾ ਦਾ ਸਾਇਆ ਉੱਠ ਗਿਆ ਹੈ ।
ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਮਾਂ (Mother)ਦੀ ਜ਼ਿੰਦਗੀ ‘ਚ ਬਹੁਤ ਅਹਿਮੀਅਤ ਹੁੰਦੀ ਹੈ ਅਤੇ ਮਾਵਾਂ ਬਗੈਰ ਤਾਂ ਬੱਚਿਆਂ ਦੇ ਹੱਥੋਂ ਕਾਂ ਵੀ ਰੋਟੀ ਖੋਹ ਲੈਂਦੇ ਨੇ । ਜੀ ਹਾਂ ਮਾਂ ਨਾ ਹੋਣ ਦਾ ਦਰਦ ਉਹੀ ਸਮਝ ਸਕਦਾ ਹੈ । ਜਿਸ ਨੂੰ ਕਦੇ ਮਾਂ ਦਾ ਪਿਆਰ ਨਹੀਂ ਮਿਲਿਆ ਜਾਂ ਫਿਰ ਜਿਸ ਸ਼ਖਸ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ।ਇਨਸਾਨ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਪਰ ਮਾਂ ਦੇ ਪਿਆਰ ਨੂੰ ਹਮੇਸ਼ਾ ਹੀ ਲੋਚਦਾ ਹੈ ।

ਹੋਰ ਪੜ੍ਹੋ : ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦੀ ਮੌਤ ‘ਤੇ ਤੋੜੀ ਚੁੱਪ, ਕਿਹਾ ‘ਮੇਰੇ ਨਾਂਅ ‘ਤੇ ਚਿੱਕੜ ਸੁੱਟਿਆ ਗਿਆ’, ਵੀਡੀਓ ਕੀਤਾ ਸਾਂਝਾ
ਮਾਧੁਰੀ ਦੀਕਸ਼ਿਤ ਦੇ ਸਿਰੋਂ ਵੀ ਉਨ੍ਹਾਂ ਦੀ ਮਾਤਾ ਦਾ ਸਾਇਆ ਉੱਠ ਗਿਆ ਹੈ । ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦਾ ਦਿਹਾਂਤ ਹੋ ਗਿਆ ਹੈ ।ਸਨੇਹਲਤਾ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਅਦਾਕਾਰਾ ਆਪਣੀ ਮਾਂ ਦੇ ਬਹੁਤ ਜ਼ਿਆਦਾ ਨਜ਼ਦੀਕ ਸੀ ਅਤੇ ਮਾਂ ਦੇ ਦਿਹਾਂਤ ਤੋਂ ਬਾਅਦ ਉਹ ਬਹੁਤ ਜ਼ਿਆਦਾ ਦੁਖੀ ਹੈ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਦਾ ਅੱਜ ਹੈ ਜਨਮ ਦਿਨ, ਗਿੱਪੀ ਦੇ ਭਰਾ ਨੇ ਧੀ ਨੂੰ ਦਿੱਤੀ ਵਧਾਈ
91 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਮਾਧੁਰੀ ਦੀਕਸ਼ਿਤ ਦੀ ਮਾਂ ਦੀ ਉਮਰ 91 ਸਾਲ ਸੀ ਅਤੇ ਉਨ੍ਹਾਂ ਨੇ ਮੁੰਬਈ ਦੇ ਵਰਲੀ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਮਾਧੁਰੀ ਨੇ ਬੀਤੇ ਸਾਲ ਜੂਨ ‘ਚ ਆਪਣੀ ਮਾਂ ਦੇ ਨਾਲ ਉਨ੍ਹਾਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ । ਮਾਧੁਰੀ ਦੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਦੀ ਮਾਂ ਨੇ ਬਹੁਤ ਸਾਥ ਦਿੱਤਾ ਸੀ ।

ਫ਼ਿਲਮ ਦੀ ਸ਼ੂਟਿੰਗ ਤੋਂ ਲੈ ਕੇਟ ਹਰ ਈਵੈਂਟ ‘ਚ ਉਨ੍ਹਾਂ ਦੀ ਮਾਂ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੀ ਸੀ । ਮਾਧੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਨੂੰ ਜ਼ਮੀਨ ਦੇ ਨਾਲ ਜੁੜੇ ਰਹਿਣਾ ਸਿਖਾਇਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
