ਸਤੀਸ਼ ਕੌਸ਼ਿਕ ਦੀ ਪਤਨੀ ਦਾ ਗੁੱਸਾ ਫੁੱਟਿਆ, ਕਿਹਾ ‘ਫਾਇਦੇ ਦੇ ਲਈ ਪਤੀ ਨੂੰ ਬਦਨਾਮ ਕਰ ਰਹੀ ਸਾਨਵੀ ਇਸ ਤਰ੍ਹਾਂ ਦੀਆਂ ਖੇਡਾਂ ਖੇਡਣਾ ਕਰੇ ਬੰਦ’
ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਕੌਸ਼ਿਕ ਨੇ ਵਿਕਾਸ ਮਾਲੂ ਦੀ ਪਤਨੀ ਦੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਸ਼ਸ਼ੀ ਕੌਸ਼ਿਕ ਨੇ ਕਿਹਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਹਾਰਟ ਬਲਾਕੇਜ ਦੇ ਕਾਰਨ ਹੋਈ ਹੈ ।
ਸਤੀਸ਼ ਕੌਸ਼ਿਕ ਦੀ ਪਤਨੀ ਦਾ ਗੁੱਸਾ ਫੁੱਟਿਆ, ਕਿਹਾ ‘ਫਾਇਦੇ ਦੇ ਲਈ ਪਤੀ ਨੂੰ ਬਦਨਾਮ ਕਰ ਰਹੀ ਸਾਨਵੀ ਇਸ ਤਰ੍ਹਾਂ ਦੀਆਂ ਖੇਡਾਂ ਖੇਡਣਾ ਕਰੇ ਬੰਦ’
ਸਤੀਸ਼ ਕੌਸ਼ਿਕ (Satish Kaushik) ਜਿਨ੍ਹਾਂ ਦਾ ਦਿਹਾਂਤ ਬੀਤੀ 9 ਮਾਰਚ ਨੂੰ ਹੋ ਗਿਆ ਸੀ । ਉਨ੍ਹਾਂ ਦੀ ਮੌਤ ‘ਤੇ ਕਈ ਸਵਾਲ ਚੁੱਕੇ ਜਾ ਰਹੇ ਸਨ । ਸਤੀਸ਼ ਕੌਸ਼ਿਕ ਦੇ ਦੋਸਤ ਵਿਕਾਸ ਮਾਲੂ ਦੀ ਪਤਨੀ ਸਾਨਵੀ ਨੇ ਵੀ ਆਪਣੇ ਪਤੀ ‘ਤੇ ਸਤੀਸ਼ ਕੌਸ਼ਿਕ ਦਾ ਕਤਲ ਕਰਨ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਸਤੀਸ਼ ਕੌਸ਼ਿਕ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਹੈ ।
ਸ਼ਸ਼ੀ ਕੌਸ਼ਿਕ ਨੇ ਕੀਤੀ ਅਪੀਲ
ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਕੌਸ਼ਿਕ ਨੇ ਵਿਕਾਸ ਮਾਲੂ ਦੀ ਪਤਨੀ ਦੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਸ਼ਸ਼ੀ ਕੌਸ਼ਿਕ ਨੇ ਕਿਹਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਹਾਰਟ ਬਲਾਕੇਜ ਦੇ ਕਾਰਨ ਹੋਈ ਹੈ । ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਉਸ ਦੇ ਪਤੀ ਨੂੰ ਬਦਨਾਮ ਨਾ ਕੀਤਾ ਜਾਵੇ। ਪੋਸਟ ਮਾਰਟਮ ਰਿਪੋਰਟ ‘ਚ ਵੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਗਈ ਹੈ ।

ਹੋਰ ਪੜ੍ਹੋ : ਆਸਕਰ ਅਵਾਰਡਸ 2023 : ਭਾਰਤੀ ਫ਼ਿਲਮ ‘ਦ ਐਲੀਫੈਂਟ ਵਿਸਪਰਜ਼’ ਨੇ ਰਚਿਆ ਇਤਿਹਾਸ, ਬੈਸਟ ਸ਼ਾਰਟ ਡਾਕੂਮੈਂਟਰੀ ਦਾ ਜਿੱਤਿਆ ਅਵਾਰਡ
ਵਿਕਾਸ ਮਾਲੂ ਦੀ ਪਤਨੀ ਦੇ ਇਲਜ਼ਾਮ
ਵਿਕਾਸ ਮਾਲੂ ਦੀ ਪਤਨੀ ਨੇ ਇਹ ਦਾਅਵਾ ਕੀਤਾ ਸੀ ਕਿ ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦਾ ਕਤਲ ੧੫ ਕਰੋੜ ਰੁਪਏ ਲਈ ਕੀਤਾ ਹੈ ।
_6c1e2c490077dd4ee6bf9a45b2a2b063_1280X720.webp)
ਕਿਉਂਕਿ ਸਤੀਸ਼ ਕੌਸ਼ਿਕ ਤੋਂ ਵਿਕਾਸ ਮਾਲੂ ਨੇ ਪੰਦਰਾਂ ਕਰੋੜ ਲਏ ਸਨ, ਜਿਸ ਨੂੰ ਸਤੀਸ਼ ਕੌਸ਼ਿਕ ਨੇ ਵਾਪਸ ਮੰਗਿਆ ਸੀ, ਪਰ ਵਿਕਾਸ ਨੇ ਉਹ ਵਾਪਸ ਨਹੀਂ ਸਨ ਕੀਤੇ। ਵਿਕਾਸ ਮਾਲੂ ਦੀ ਪਤਨੀ ਦਾ ਕਹਿਣਾ ਸੀ ਕਿ ਇਸੇ ਕਾਰਨ ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦਾ ਕਤਲ ਕੋਈ ਜ਼ਹਿਰੀਲੀ ਦਵਾਈ ਖਵਾ ਕੇ ਕਰਵਾ ਦਿੱਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
