10 ਨਵੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ ਰੇਡੁਆ

By  PTC Buzz November 1st 2017 09:08 AM

ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਵਿਗਿਆਨਕ ਕਲਪਨਾ ਤੇ ਬਣੀ ਫ਼ਿਲਮ ਨੇ ਵੀ ਆਪਣੀਆਂ ਰਿਲੀਜ਼ਿੰਗ ਲਈ ਤਿਆਰੀਆਂ ਖਿੱਚ ਲਈਆਂ ਨੇ |

10 ਨਵੰਬਰ ਨੂੰ ਗੁਰਪ੍ਰੀਤ ਘੂਗੀ, ਬੀ.ਐਨ ਸ਼ਰਮਾ ਤੇ ਨਵ ਬਾਜਵਾ ਦੀ ਫ਼ਿਲਮ ਰੇਡੁਆ ਰਿਲੀਜ਼ ਹੋਵੇਗੀ | ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਇੰਨ੍ਹੀ ਅਲੱਗ ਹੈ ਕਿ ਜੋ ਵੀ ਇਸਦੀ ਪਹਿਲੀ ਝਲਕ ਵੇਖੇਗਾ ਉਹ ਇਸ ਫ਼ਿਲਮ ਨੂੰ ਵੇਖੇ ਬਿਨਾ ਰਹਿ ਨੀ ਪਾਏਗਾ| ਚਲੋ ਵੇਖਦੇ ਆ ਫਿਰ ਕਦੋਂ ਤੱਕ ਵੇਖਣ ਨੂੰ ਮਿਲਦੀ ਹੈ ਇਸ ਫ਼ਿਲਮ ਦੀ ਪਹਿਲੀ ਝਲਕ !

Related Post