ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਬਾਂਕੇ ਬਿਹਾਰੀ ਦੇ ਮੰਦਰ ‘ਚ ਮੱਥਾ ਟੇਕਣ ਪਹੁੰਚੇ,ਕਿਹਾ ‘ਭਗਵਾਨ ਤੋਂ ਸਿਰਫ਼ ਭਗਵਾਨ ਨੂੰ ਮੰਗੋ’
ਬੀ ਪਰਾਕ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿਸ ਦੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਕਿ ‘ਅੱਜ ਜੋ ਮਹਿਸੂਸ ਕੀਤਾ ਹੈ, ਉਹ ਕਦੇ ਨਹੀਂ ਹੋਇਆ । ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਖਟ ‘ਤੇ ਇਤਰ ਲਗਾਉਣ ਦਾ ਮੌਕਾ ਦਿੱਤਾ ਗਿਆ ।
ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਬਾਂਕੇ ਬਿਹਾਰੀ ਦੇ ਮੰਦਰ ‘ਚ ਮੱਥਾ ਟੇਕਣ ਪਹੁੰਚੇ,ਕਿਹਾ ‘ਭਗਵਾਨ ਤੋਂ ਸਿਰਫ਼ ਭਗਵਾਨ ਨੂੰ ਮੰਗੋ’
ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਮਸ਼ਹੂਰ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਹ ਆਪਣੇ ਬਿਜ਼ੀ ਸ਼ੈਡਿਊਲ ਚੋਂ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਅਕਸਰ ਸਮਾਂ ਕੱਢਦੇ ਹਨ।

ਹੋਰ ਪੜ੍ਹੋ : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪ੍ਰੈਗਨੇਂਟ ਪਤਨੀ ਦੀ ਹਾਲਤ ਵਿਗੜੀ, ਅੱਧੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ
ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਪਹੁੰਚੇ ਬੀ ਪਰਾਕ
ਬੀ ਪਰਾਕ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿਸ ਦੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਕਿ ‘ਅੱਜ ਜੋ ਮਹਿਸੂਸ ਕੀਤਾ ਹੈ, ਉਹ ਕਦੇ ਨਹੀਂ ਹੋਇਆ । ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਖਟ ‘ਤੇ ਇਤਰ ਲਗਾਉਣ ਦਾ ਮੌਕਾ ਦਿੱਤਾ ਗਿਆ ।

ਹੋਰ ਪੜ੍ਹੋ : ਸਰਗੁਨ ਮਹਿਤਾ ਦੀ ਮੰਮੀ ਨੇ ‘ਰੋਗ ਮੇਰਾ ਯਾਰ ਹੋ ਗਿਆ’ ‘ਤੇ ਕੀਤਾ ਡਾਂਸ, ਵੇਖੋ ਖੂਬਸੂਰਤ ਵੀਡੀਓ
ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ । ਜ਼ਿੰਦਗੀ ‘ਚ ਭਗਵਾਨ ਤੋਂ ਸਿਰਫ ਭਗਵਾਨ ਮੰਗ ਲਓ । ਉਹ ਫਿਰ ਆਪਣੇ ਕੋਲ ਬਿਠਾ ਕੇ ਹੀ ਸਭ ਕੁਝ ਕਰਵਾ ਦਿੰਦਾ ਹੈ’।

ਬੀ ਪਰਾਕ ਨੇ ਕ੍ਰਿਸ਼ਨ ਜੀ ਦਾ ਗੁਣਗਾਣ ਕਰਦੇ ਸਾਧੂ ਦਾ ਵੀਡੀਓ ਕੀਤਾ ਸਾਂਝਾ
ਬੀ ਪਰਾਕ ਨੇ ਬਾਂਕੇ ਬਿਹਾਰੀ ਦੇ ਦਰਸ਼ਨ ਦੇ ਵੀਡੀਓ ਦੇ ਨਾਲ-ਨਾਲ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਸਾਧੂ ਭਗਵੇਂ ਕੱਪੜਿਆਂ ‘ਚ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਣ ਕਰਦਾ ਹੋਇਆ ਦਿਾਖਈ ਦੇ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112