10 ਨਵੰਬਰ ਨੂੰ ਹੋਵੇਗੀ ਰਿਲੀਜ਼ ਕਪਿਲ ਸ਼ਰਮਾ ਦੀ ਫਿਲਮ 'ਫ਼ਿਰੰਗੀ' !!

By  Pradeep Singh October 5th 2017 06:22 AM

ਕਪਿਲ ਸ਼ਰਮਾ ਦੀ ਆਉਣ ਵਾਲੀ ਬਾਲੀਵੁੱਡ ਫਿਲਮ ਫ਼ਿਰੰਗੀ ਦਾ ਪੋਸਟਰ ਤਾਂ ਕਾਫੀ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਸੀ ਪਰ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ ਬਾਰੇ ਬਹੁਤ ਕਿਆਸ ਲੱਗ ਰਹੇ ਸਨ|

Happy to announce 10th Nov 2017 for #Firangi !

Need your Blessings, Love & Support !

Thank u everyone, Love u all :))

— KAPIL (@KapilSharmaK9) August 10, 2017

ਪਰ ਹਾਲ ਹੀ ਵਿਚ ਟਵਿੱਟਰ 'ਤੇ ਇਕ ਟਵੀਟ ਕਰਦਿਆਂ ਕਪਿਲ ਸ਼ਰਮਾ ਨੇ ਫਿਲਮ ਦੀ ਤਾਰੀਖ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਕਿ ਉਹਨਾਂ ਦੀ ਫਿਲਮ 10 ਨਵੰਬਰ ਨੂੰ ਰਿਲੀਜ਼ ਹੋਵੇਗੀ | ਕਪਿਲ ਸ਼ਰਮਾ ਦੇ ਫੈਨਸ ਇਸ ਫਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ | ਦੇਖਦੇ ਆਂ ਕਿ ਫਿਲਮ ਦਾ ਪਹਿਲਾ ਟ੍ਰੇਲਰ ਕਦੋ ਰਿਲੀਜ਼ ਹੁੰਦਾ ਹੈ |

Related Post