ਰਾਜਸਥਾਨ ‘ਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਿਆ ਗਿਆ

By  Shaminder May 7th 2021 11:27 AM

ਰਾਜਸਥਾਨ ਦੇ ਜਲੌਰ ਜ਼ਿਲੇ ਦੇ ਇੱਕ ਪਿੰਡ ‘ਚ ਇੱਕ ਚਾਰ ਸਾਲ ਦਾ ਬੱਚਾ ਬੋਰਵੈੱਲ ‘ਚ ਡਿੱਗ ਪਿਆ ਸੀ। ਉਸ ਨੂੰ ਸਹੀ ਸਲਾਮਤ ਬੋਰਵੈੱਲ ਚੋਂ ਕੱਢ ਲਿਆ ਗਿਆ ਹੈ । ਜਿਸ ਦੀ ਸਲਾਮਤੀ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਸੀ । ਇਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ

ਹੈ । ਇਹ ਬੋਰਵੈੱਲ ਲੱਗਪੱਗ 90  ਫੁੱਟ ਡੂੰਘਾ ਹੈ, ਜਿਸ ਦੀ ਪਛਾਣ ਅਨਿਲ ਦੇਵਾਸੀ ਦੇ ਤੌਰ ‘ਤੇ ਹੋਈ ਹੈ ।

Rescue Image From Viral Bhyani Instagram

ਹੋਰ ਪੜ੍ਹੋ : ਦੇਸ਼ ਦੇ ਹਲਾਤਾਂ ਨੂੰ ਦੇਖ ਕੇ ਸਵਰਾ ਭਾਸਕਰ ਨੇ ਕਿਹਾ ਦੇਸ਼ ਨੂੰ ਚਾਹੀਦਾ ਹੈ ਨਵਾਂ ਪ੍ਰਧਾਨ ਮੰਤਰੀ 

Child Image From ANI Twitter

ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਬੱਚੇ ਤੱਕ ਆਕਸੀਜਨ ਭੇਜੀ ਗਈ ਸੀ ਅਤੇ ਬੱਚਾ ਹਰਕਤ ਕਰਦਾ ਦਿਖਾਈ ਦੇ ਰਿਹਾ ਹੈ ।

 

View this post on Instagram

 

A post shared by Viral Bhayani (@viralbhayani)

ਰਾਹਤ ਅਤੇ ਬਚਾਅ ਟੀਮਾਂ ਬਚਾਅ ਕਾਰਜ ‘ਚ ਜੁਟੀਆਂ ਹੋਈਆਂ ਸੀ । ਅਨਿਲ ਉਸ ਸਮੇਂ ਇਸ ਬੋਰਵੈੱਲ ‘ਚ ਡਿੱਗ ਪਿਆ ਸੀ ਜਦੋਂ ਉਹ ਖੇਡਦਾ ਹੋਇਆ ਅਚਾਨਕ ਇਸ ‘ਚ ਜਾ ਡਿੱਗਿਆ । ਬੱਚੇ ਨੂੰ ਸਹੀ ਸਲਾਮਤ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ ।

 

View this post on Instagram

 

A post shared by Viral Bhayani (@viralbhayani)

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਬੱਚੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ । ਹਾਲਾਂਕਿ ਅਜਿਹੇ ਬੋਰਵੈੱਲ ਨੂੰ ਢੱਕਣ ਦੀ ਤਾਕੀਦ ਵੀ ਸਰਕਾਰ ਵੱਲੋਂ ਕੀਤੀ ਗਈ ਹੈ ।

 

Related Post