ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ ਪੰਜਾਬ ਸਿੰਘ ਘਿਰੀ ਵਿਵਾਦਾਂ 'ਚ

By  Gourav Kochhar January 22nd 2018 12:16 PM -- Updated: January 22nd 2018 12:17 PM

ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ ਪੰਜਾਬ ਸਿੰਘ ਅੱਜ ਕਲ ਨਵੇਂ ਹੀ ਵਿਵਾਦ ਵਿਚ ਘਿਰ ਗਈ ਹੈ | ਸੋਸ਼ਲ ਸਾਈਟਾਂ ਤੇ ਅੱਜ ਕਲ ਕ ਵੀਡੀਓ ਬੋਹਤ ਵਾਇਰਲ ਹੋ ਰਹੀ ਹੈ |

ਉਹ ਵੀਡੀਓ ਇਹ ਹੈ ਕਿ ਇਕ ਆਦਮੀ ਪੰਜਾਬ ਸਿੰਘ Punjab Singh ਦੇ ਪ੍ਰੋਡਿਊਸਰ ਤੇ ਪੈਸੇ ਨਾ ਦੇਣ ਦਾ ਇਲਜ਼ਾਮ ਲਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਦੇ ਦੋਰਾਨ ਉਸਨੇ ਟ੍ਰਾੰਸਪੋਰਟ ਤੇ ਕੇਟਰਿੰਗ ਦਾ ਕੰਮ ਕਿੱਤਾ ਹੈ | ਹਾਲੇ ਤਕ ਇਸ ਗੱਲ ਦਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਕਿ ਇਹ ਗੱਲ ਕਿੰਨੀ ਕੁ ਸੱਚ ਹੈ ਪਰ ਸੋਸ਼ਲ ਸਾਈਟਾਂ ਤੇ ਇਸ ਆਦਮੀ ਦੀ ਵੀਡੀਓ ਨੂੰ ਲੋਕੀ ਖੂਬ ਸਪੋਰਟ ਕਰ ਰਹੇ ਨੇ ਤੇ ਦੱਬ ਕੇ ਸਾਂਝਾ ਵੀ ਕਰ ਰਹੇ ਨੇ !

Related Post