ਆਖਿਰ ਕਿਉ ਕਹਿ ਰਹੇ ਨੇ ਪਰਮੀਸ਼ ਵਰਮਾ, 'ਗਾਲ਼ ਨੀ ਕੱਢਣੀ'

By  PTC Buzz November 7th 2017 02:54 PM

'ਆਹ ਲੈ ਚੱਕ ਮੈਂ ਆ ਗਿਆ' ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਪਰਮੀਸ਼ ਵਰਮਾ ਨੇ ਗਾਇਕੀ ਵਾਲਾ ਇੱਕ ਹੋਰ ਪਟਾਕਾ ਪਾ ਦਿੱਤਾ ਹੈ | ਜੀ ਹਾਂ, ਉਹਨਾਂ ਦੇ ਨਵੇਂ ਗਾਣੇ ਦਾ ਨਾ ਹੈ 'ਪਰ ਗਾਲ਼ ਨੀ ਕੱਢਣੀ' |

ਗਾਣਾ ਬਹੁਤ ਹੀ ਲਾਈਟ 'ਤੇ ਹਾਸੇ ਵਾਲਾ ਹੈ 'ਤੇ ਪਰਮੀਸ਼ ਵਰਮਾ ਨੇ ਇਹ ਗਾਣਾ ਗਾਇਆ ਵੀ ਓਸੇ ਅੰਦਾਜ਼ 'ਚ ਹੈ | ਗਾਣਾ ਸੁਣਦੇ ਹੀ ਜ਼ੁਬਾਨ 'ਤੇ ਚੜ ਜਾਉਂਦਾ ਹੈ | ਪਰਮੀਸ਼ ਵਰਮਾ ਕਿਉ ਕਹਿ ਰਹੇ ਨੇ ਕਿ 'ਗੱਲ ਨੀ ਕੱਢਣੀ', ਏਦੇ ਲਈ ਤਾਂ ਤੁਹਾਨੂੰ ਇਹ ਗਾਣਾ ਸੁਣਨਾ ਹੀ ਪਵੇਗਾ |

Related Post