ਚੰਨਾ ਮੇਰਿਆ ਤੋਂ ਬਾਅਦ 'ਆਲ੍ਹਣਾ' 'ਚ ਦਿਖਾਈ ਦੇਣਗੇ ਨਿੰਜਾ !

By  PTC Buzz October 2nd 2017 04:34 AM -- Updated: October 2nd 2017 09:11 AM

'ਚੰਨਾ ਮੇਰਿਆ' ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਸ਼ੁਰੂਆਤ ਕਰਨ ਵਾਲੇ ਨਿੰਜਾ ਦੀ ਅਗਲੀ ਫਿਲਮ ਦਾ ਨਾ ਹੋਵੇਗਾ 'ਆਲ੍ਹਣਾ' ਜੋ ਕਿ ਇਕ ਫੈਮਿਲੀ ਡਰਾਮਾ ਹੋਵੇਗੀ | ਪੰਜਾਬ ਦੀ ਮਸ਼ਹੂਰ ਵੀਡੀਓ ਮਾਡਲ ਸਿਮਰਨ ਹੁੰਦਾਲ ਵੀ ਇਸ ਫਿਲਮ ਦੇ ਰਾਹੀਂ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕਰੇਗੀ | ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਡਾਇਰੈਕਟਰ ਜਨਜੋਤ ਸਿੰਘ |

ਧਿਆਨਯੋਗ ਹੈ ਕਿ ਪੰਕਜ ਬਤਰਾ ਦੇ ਨਿਰਦੇਸ਼ਨ 'ਚ ਬਣੀ ਨਿੰਜਾ ਦੀ ਪਹਿਲੀ ਫਿਲਮ 'ਚੰਨਾ ਮੇਰਿਆ' ਇਕ ਮਰਾਠੀ ਸੁਪਰਹਿੱਟ ਫਿਲਮ 'ਸੈਰਤ' ਦਾ ਆਫੀਸ਼ੀਅਲ ਰੀਮੇਕ ਸੀ ਜਿਸ ਵਿਚ ਨਿੰਜਾ ਦੀ ਅਦਾਕਾਰੀ ਦੀ ਬਹੁਤ ਤਾਰੀਫ ਹੋਈ ਸੀ |

Related Post