ਅਦਾਕਾਰ ਗੱਗੂ ਗਿੱਲ ਦੀਆਂ ਅਣਵੇਖੀਆਂ ਤਸਵੀਰਾਂ,ਸੋਸ਼ਲ ਮੀਡੀਆ 'ਤੇ ਵਾਇਰਲ 

By  Shaminder June 4th 2019 04:52 PM

ਅਦਾਕਾਰ ਗੱਗੂ ਗਿੱਲ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਕਈ ਬਾਲੀਵੁੱਡ ਦੇ ਸਟਾਰਸ ਨਾਲ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਯੋਗਰਾਜ ਸਿੰਘ ਨਾਲ ਅਤੇ ਉਨ੍ਹਾਂ ਦੇ ਪੁਰਾਣੇ ਫ਼ਿਲਮ ਕੋ ਸਟਾਰਸ ਦੇ ਨਾਲ ਵੀ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਗੁਰਦਾਸ ਮਾਨ ਦੇ ਗਾਣਿਆਂ ਦੇ ਹੁੰਦੇ ਹਨ ਡੂੰਘੇ ਅਰਥ, ਗਾਣਾ ਸੁਣਕੇ ਧਰਮਿੰਦਰ, ਗੱਗੂ ਗਿੱਲ ਸਮੇਤ ਹੋਰ ਫ਼ਿਲਮੀ ਸਿਤਾਰੇ ਹੋਏ ਭਾਵੁਕ

https://www.instagram.com/p/Br4YZLFAju-/

ਇਸ ਤੋਂ ਕਈ ਤਸਵੀਰਾਂ ਉਨ੍ਹਾਂ ਦੀਆਂ ਇੱਕਲਿਆਂ ਦੀਆਂ ਹਨ । ਜਿਹੜੀਆਂ ਕਿ ਉਨ੍ਹਾਂ ਦੀ ਜਵਾਨੀ ਦੀਆਂ ਹਨ ।

https://www.instagram.com/p/Bmn2Th3B0KK/

ਗੱਗੂ ਗਿੱਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।   ਗੱਗੂ ਗਿੱਲਦਾ ਨਾਂ ਪੰਜਾਬ ਦੇ ਮਸ਼ਹੂਰ ਅਭਿਨੇਤਾਵਾਂ 'ਚ ਸ਼ਾਮਲ ਹੈ।

https://www.instagram.com/p/BmknM6wheJt/

ਅੱਜ ਉਨ੍ਹਾਂ ਦਾ ਜਨਮਦਿਨ ਹੈ,ਉਨ੍ਹਾਂ ਦਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ ਪਰ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੂੰ ਦੇ ਨਾਂ ਨਾਲ ਪਛਾਣ ਮਿਲੀ।ਪਾਲੀਵੁੱਡ ਫਿਲਮ ਇੰਡਸਟਰੀ 'ਚ ਗੱਗੂ ਗਿੱਲ ਦਾ ਕਾਫੀ ਬੋਲ-ਬਾਲਾ ਹੈ।  ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਲੋਕਾਂ ਦੇ ਦਿਲਾਂ 'ਚ ਘਰ ਕਰਦਾ ਹੈ ।

https://www.instagram.com/p/Bk-JP-8BQls/

 

Related Post