ਅਦਾਕਾਰਾ ਕਾਜਲ ਅਗਰਵਾਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਹੋ ਰਹੇ ਵਾਇਰਲ

By  Shaminder October 30th 2020 12:35 PM

ਅਦਾਕਾਰਾ ਕਾਜਲ ਅਗਰਵਾਲ ਦੇ ਵਿਆਹ ਦੀ ਸ਼ਹਿਨਾਈ ਅੱਜ ਵੱਜਣ ਵਾਲੀ ਹੈ ।ਉਹ ਆਪਣੇ ਬੁਆਏ ਫੈ੍ਰਂਡ ਗੌਤਮ ਕਿਚਲੂ ਦੇ ਨਾਲ ਵਿਆਹ ਰਚਾਉਣ ਜਾ ਰਹੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ । ਹਲਦੀ ਦੀ ਰਸਮ ਤੋਂ ਬਾਅਦ ਕਾਜਲ ਆਪਣੇ ਵਿਆਹ ਦੇ ਫੰਕਸ਼ਨ ‘ਚ ਡਾਂਸ ਕਰਦੀ ਹੋਈ ਵਿਖਾਈ ਦਿੱਤੀ ਹੈ ।

kajal kajal

ਜਿਸ ਦੀਆਂ ਵੀਡੀਓ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਉਹ ਆਪਣੇ ਬੁਆਏ ਫ੍ਰੈਂਡ ਗੌਤਮ ਕਿਚਲੂ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।ਪੂਰਾ ਪਰਿਵਾਰ ਜਸ਼ਨ ਦੇ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਬਦਲਿਆ ਆਪਣਾ ਨਾਂਅ, ਸੋਸ਼ਲ ਮੀਡੀਆ ‘ਤੇ ਖੁਲਾਸਾ

kajal kajal

ਇਸ ਦੇ ਨਾਲ ਹੀ ਇਸ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਹਰ ਪਾਸਿਓਂ ਮਿਲ ਰਹੀਆਂ ਹਨ ।ਉੱਥੇ ਹੀ ਵਿਆਹ ਦੀਆਂ ਰਸਮਾਂ ਦੌਰਾਨ ਇੱਕ ਵੀਡੀਓ ਉਨ੍ਹਾਂ ਦੀ ਭੈਣ ਦਾ ਸਾਹਮਣੇ ਆਇਆ ਹੈ ।

kajal kajal

ਜਿਸ ‘ਚ ਉਹ ਘਰ ਦੇ ਬਾਹਰ ਮੌਜੂਦ ਫੋਟੋਗ੍ਰਾਫਰਸ ਨੂੰ ਮਠਿਆਈ ਵੰਡਦੀ ਹੋਈ ਵਿਖਾਈ ਦੇ ਰਹੀ ਹੈ । ਨਿਸ਼ਾ ਇਹ ਵੀ ਦੱਸ ਰਹੀ ਹੈ ਕਿ ਕਾਜਲ ਹਾਲੇ ਵੇਨਊ ਤੇ ਨਹੀਂ ਪਹੁੰਚੀ ਹੈ ।

 

View this post on Instagram

 

We are the renowned wedding crashers but that's how we bring the pictures to the world of various celeb weddings. Seen is the pretty #nishaaggarwal who is #kajalagarwal sister today at her pre wedding function today #desibride #bigfatindianwedding #viralbhayani @viralbhayani

A post shared by Viral Bhayani (@viralbhayani) on Oct 29, 2020 at 4:21am PDT

Related Post