ਵਿਆਹ ਲਈ ਪ੍ਰਿਯੰਕਾ ਅਤੇ ਨਿਕ ਜੋਨਸ ਹੋਏ ਜੋਧਪੁਰ ਲਈ ਰਵਾਨਾ ,ਵੇਖੋ ਵੀਡਿਓ

By  Shaminder November 29th 2018 07:56 AM

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਵਿਆਹ ਲਈ ਜੋਧਪੁਰ ਰਵਾਨਾ ਹੋ ਚੁੱਕੇ ਨੇ ।ਪਰਿਵਾਰ ਵਾਲਿਆਂ ਦੇ ਨਾਲ ਦੋਨਾਂ ਨੂੰ ਏਅਰਪੋਰਟ 'ਤੇ ਵੇਖਿਆ ਗਿਆ । ਪ੍ਰਿਯੰਕਾ ਆਫ ਵ੍ਹਾਈਟ ਕਲਰ ਦੇ ਪਲਾਜ਼ੋ ਅਤੇ ਕੁਰਤੇ 'ਚ ਬੇਹੱਦ ਖੁਬਸੂਰਤ ਲੱਗ ਰਹੀ ਸੀ । ਇਸ ਇੰਡੀਅਨ ਡਰੈੱਸ ਦੇ ਨਾਲ ਕਲਰਫੁਲ ਦੁੱਪਟਾ ਉਨ੍ਹਾਂ ਦੀ ਖੁਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਸੀ । ਪ੍ਰਿਯੰਕਾ ਚੋਪੜਾ ਨੇ ਏਅਰਪੋਰਟ 'ਤੇ ਮੌਜੂਦ ਫੋਟੋਗਰਾਫਰਾਂ ਨੂੰ ਕੁਝ ਪੋਜ਼ ਵੀ ਦਿੱਤੇ ।

ਹੋਰ ਵੇਖੋ : ਵਿਆਹ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦੇ ਘਰ ਹੋਈ ਪੂਜਾ, ਦੇਖੋ ਕੌਣ-ਕੌਣ ਹੋਇਆ ਸ਼ਾਮਿਲ

https://www.youtube.com/watch?v=7-y1iY4Yclc

ਜਦਕਿ ਨਿਕ ਜੋਨਸ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਸਨ । ਨਿਕ ਜੋਨਸ ਹਮੇਸ਼ਾ ਦੀ ਤਰ੍ਹਾਂ ਹੈਂਡਸਮ ਲੱਗ ਰਹੇ ਸਨ ।ਪ੍ਰਿਯੰਕਾ ਦੇ ਪਰਿਵਾਰ ਵਾਲੇ ਵੀ ਵਿਆਹ ਦੀਆਂ ਰਸਮਾਂ ਲਈ ਪ੍ਰਿਯੰਕਾ ਦੇ ਨਾਲ ਜੋਧਪੁਰ 'ਚ ਹੀ ਮੌਜੂਦ ਰਹਿਣਗੇ ਅਤੇ ਪਰਿਵਾਰ ਦੇ ਮੈਂਬਰ ਵੀ ਏਅਰਪੋਰਟ 'ਤੇ ਦਿਖਾਈ ਦਿੱਤੇ ।

ਹੋਰ ਵੇਖੋ : ਕੌਣ ਭੁੱਲ ਗਿਆ ਹੈ ਸਾਰਿਕਾ ਗਿੱਲ ਨੂੰ ਮਿਲਣ ਦੀ ਤਰੀਕ ,ਵੇਖੋ ਵੀਡਿਓ

2 दिसम्बर को होगी शादी

ਨਿਕ ਦੇ ਵੱਡੇ ਭਰਾ ਜੋ ਜੋਨਸ ਵੀ ਆਪਣੀ ਪਤਨੀ ਨਾਲ ਜੋਧਪੁਰ ਲਈ ਰਵਾਨਾ ਹੋ ਗਏ । ਦੱਸ ਦਈਏ ਕਿ ਇਹ ਜੋੜਾ ਦੋ ਦਸੰਬਰ ਨੂੰ ਜੋਧਪੁਰ 'ਚ ਵਿਆਹ ਰਚਾਉਣ ਜਾ ਰਿਹਾ ਹੈ । ਪ੍ਰਿਯੰਕਾ ਚੋਪੜਾ ਦੀ ਮਾਂ ਮਧੁ ਚੋਪੜਾ ਵੀ ਹਰੇ ਅਤੇ ਨੀਲੇ ਰੰਗ ਦੀ ਸਾੜੀ 'ਚ ਨਜ਼ਰ ਆਏ ।

 फैमिली व रिश्तेदार भी नज़र आए

ਜੋਧਪੁਰ 'ਚ ਜਿਸ ਜਗ੍ਹਾ 'ਤੇ ਇਹ ਜੋੜਾ ਵਿਆਹ ਰਚਾਉਣ ਜਾ ਰਿਹਾ ਹੈ । ਉਸ ਦੇ ਇੱਕ ਦਿਨ ਦੀ ਕੀਮਤ ਲੱਖਾਂ ਰੁਪਏ ਹੈ ਅਤੇ ਇਸ ਸ਼ਾਹੀ  ਵਿਆਹ 'ਚ ਤਿੰਨ ਕਰੋੜ ਤੋਂ ਵੀ ਜ਼ਿਆਦਾ ਖਰਚ ਹੋਣ ਦੀ ਸੰਭਾਵਨਾ ਹੈ ।

Related Post