ਅਦਾਕਾਰਾ ਤਨਵੀ ਨਾਗੀ ਲੇਸਿਕ ਸਰਜਰੀ ਲਈ ਹਸਪਤਾਲ ‘ਚ ਹੋਈ ਭਰਤੀ, ਸਾਂਝੀ ਕੀਤੀ ਤਸਵੀਰ

By  Shaminder June 27th 2020 01:39 PM

ਅਦਾਕਾਰਾ ਤਨਵੀ ਨਾਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਸਾਂਝਾ ਕਰਦੇ ਹੋਏ ਲਿਖਿਆ ਕਿ “ਮੇਰੀਆਂ ਅੱਖਾਂ ਦੀ ਲੇਸਿਕ ਸਰਜਰੀ ਹੋਣ ਜਾ ਰਹੀ ਹੈ । ਮੈਂ ਬਿਨਾਂ ਐਨਕ ਅਤੇ ਕਾਂਟੈਕਟ ਲੈਂਸ ਤੋਂ ਬਿਨਾਂ ਦੇਖਣ ਲਈ ਉਤਸ਼ਾਹਿਤ ਹਾਂ । ਦੱਸ ਦਈਏ ਕਿ ਅਦਾਕਾਰਾ ਦਾ ਵੀਰਵਾਰ ਨੂੰ ਲੇਸਿਕ ਸਰਜਰੀ ਹੋਈ ਹੈ ।

https://www.instagram.com/p/CB2LdBwHRMN/

ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।ਨਿਸ਼ਾ ਬਾਨੋ ਨੇ ਵੀ ਦੋਵਾਂ ਦੇ ਵਿਆਹ ‘ਚ ਪ੍ਰਫਾਰਮੈਂਸ ਵੀ ਦਿੱਤੀ ਸੀ ।

https://www.instagram.com/p/B8X2tO4HUlv/

ਤਨਵੀ ਨਾਗੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਤਨਵੀ ਨਾਗੀ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਸਨ ।

Related Post