ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਲਗਾਇਆ 24 ਕੈਰੇਟ ਸੋਨੇ ਦਾ ਆਈ ਸ਼ੈਡੋ, ਵੀਡੀਓ ਵਾਇਰਲ
Shaminder
November 12th 2020 12:39 PM
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਫੈਸ਼ਨ ਆਈਕਨ ਵੀ ਹੈ ।