ਲੱਖਾਂ ਲੋਕਾਂ ਨੇ ਦੇਖੀ ਹੈ ਵਾਮਿਕਾ ਗੱਬੀ ਦੀ ਇਹ ਵੀਡੀਓ, ਇਸ ਤਰ੍ਹਾਂ ਦੇ ਹੋ ਰਹੇ ਹਨ ਕਮੈਂਟ

By  Rupinder Kaler August 25th 2020 03:52 PM

ਵਾਮਿਕਾ ਗੱਬੀ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਵਾਮਿਕਾ ਗੱਬੀ ਆਪਣੇ ਗਲੈਮਰਸ ਲੁੱਕ ਦੀਆਂ ਤਸਵੀਰਾਂ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਵੀ ਕਾਫੀ ਪਸੰਦ ਕਰਦੇ ਹਨ ਤੇ ਕਮੈਂਟਾਂ ਦੀਆਂ ਝੜੀਆਂ ਲਗਾ ਦਿੰਦੇ ਹਨ । ਪਿਛਲੇ ਕੁਝ ਦਿਨਾਂ ਤੋਂ ਵਾਮਿਕਾ ਗੱਬੀ ਆਪਣੀਆਂ ਡਾਂਸ ਵੀਡੀਓ ਸ਼ੇਅਰ ਕਰ ਰਹੀ ਹੈ ।

https://www.instagram.com/p/CECKkzZhMAH/?utm_source=ig_web_copy_link

ਲੌਕਡਾਊਨ ਦੌਰਾਨ ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਗਲੈਮਰਸ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ਜਿਸ ਨਾਲ ਉਨ੍ਹਾਂ ਦੇ ਫੈਨਸ ਦੀ ਗਿਣਤੀ ਵੀ ਵਧੀ ਹੈ । ਵਾਮਿਕਾ ਗੱਬੀ ਦੀ ਹਾਲ ਹੀ ਵਿੱਚ 2 ਵੀਡੀਓ ਐਲਬਮ ਵਿੱਚ ਨਜ਼ਰ ਆਈ ਹੈ, ਕਜਲਾ ਵਿੱਚ ਉਹ ਗਾਇਕ ਤਰਸੇਮ ਜੱਸੜ ਨਾਲ ਨਜ਼ਰ ਆ ਰਹੀ ਹੈ ਜਦਕਿ ਉਨ੍ਹਾਂ ਦੀ ਦੂਜੀ ਐਲਬਮ ਮੌਸਮ ਆਈ ਹੈ ।

https://www.instagram.com/p/B_-NM4lFapA/

ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਵਾਮਿਕਾ ਗੱਬੀ 2007 ਤੋਂ ਫ਼ਿਲਮਾਂ ਵਿੱਚ ਕੰਮ ਕਰ ਰਹੀ ਹੈ, ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਆਈਆਂ ਹਨ ਜਿੰਨਾਂ ਵਿੱਚ 2007 ਵਿੱਚ ਗੋਧਰਾ, 2019 ਵਿੱਚ ਦਿਲ ਦੀਆਂ ਗੱਲਾਂ, 2019 ਵਿੱਚ ਨਾਡੂ ਖ਼ਾਨ, 2019 ਵਿੱਚ ਦੂਰਬੀਨ, 2014 ਵਿੱਚ ਇਸ਼ਕ ਬਰੈਂਡੀ, 2019 ਵਿੱਚ ਰੱਬ ਦਾ ਰੇਡੀਓ ਵਰਗੀਆਂ ਫ਼ਿਲਮਾਂ ਹਨ ।

https://www.instagram.com/p/B02tE9hFiA2/

https://www.instagram.com/p/CEJugYVFYSK/

Related Post