ਅਜੇ ਦੇਵਗਨ ਨੇ ਖਰੀਦੀ ਦੇਸ਼ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼
Rupinder Kaler
August 28th 2019 12:33 PM
ਬਾਲੀਵੁੱਡ ਸਟਾਰ ਅਜੇ ਦੇਵਗਨ ਮਹਿੰਗੀਆਂ ਕਾਰਾਂ ਦਾ ਸ਼ੌਂਕ ਰੱਖਦੇ ਹਨ । ਉਹਨਾਂ ਕੋਲ kol Land Rover Range Rover, MINI Cooper, BMW Z4 ਸਮੇਤ ਹੋਰ ਕਈ ਸ਼ਾਨਦਾਰ ਕਾਰਾਂ ਹਨ । ਪਰ ਹੁਣ ਉਹਨਾਂ ਨੇ ਦੇਸ਼ ਦੀ ਸਭ ਤੋਂ ਮਹਿੰਗੀ ਐੱਸ.ਯੂ.ਵੀ. ਖਰੀਦ ਕੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਉਹਨਾਂ ਦੀਆਂ ਕਾਰਾਂ ਦੇ ਕਾਫਲੇ ਵਿੱਚ ਹੁਣ Rolls Royce Cullinan ਵੀ ਸ਼ਾਮਿਲ ਹੋ ਗਈ ਹੈ ।