ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਸ ਲਿਸਟ ‘ਚ ਜਗ੍ਹਾ ਬਨਾਉਣ ਵਾਲੇ ਪਹਿਲੇ ਭਾਰਤੀ ਅਦਾਕਾਰ ਬਣੇ
Shaminder
June 5th 2020 06:46 PM --
Updated:
June 5th 2020 06:50 PM
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ਦੀ ਬਦੌਲਤ ਹੀ ਉਨ੍ਹਾਂ ਦਾ ਨਾਮ ਦੁਨੀਆ ਦੇ ਸਭ ਤੋਂ ਜ਼ਿਆਦਾ ਕਾਮਯਾਬ ਸੈਲੀਬ੍ਰੇਟੀਜ਼ ‘ਚ ਸ਼ਾਮਿਲ ਹੋਇਆ ਹੈ ।ਫੋਬਰਸ ਵੱਲੋਂ ਜਾਰੀ ਕੀਤੀ ਵਰਲਡ ਹਾਈਐਸਟ ਪੇਡ ਸੈਲੀਬ੍ਰੇਟੀਜ਼ 2020 ਦੀ ਲਿਸਟ ‘ਚ ਉਨ੍ਹਾਂ ਦੀ ਐਂਟਰੀ ਹੋ ਚੁੱਕੀ ਹੈ । ਇਸ ਲਿਸਟ ‘ਚ ਜਗ੍ਹਾ ਬਨਾਉਣ ਵਾਲੇ ਉੁਹ ਪਹਿਲੇ ਭਾਰਤੀ ਸੈਲੀਬ੍ਰੇਟੀ ਹਨ ।