ਆਲੀਆ ਭੱਟ ਨੇ ਆਪਣੇ ਨੌਕਰਾਂ ਨੂੰ ਦਿੱਤੇ ਖ਼ਾਸ ਗਿਫਟ ਕੀਮਤ ਸੁਣਕੇ, ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ
Rupinder Kaler
March 19th 2019 05:06 PM --
Updated:
March 19th 2019 05:07 PM
ਆਲੀਆ ਭੱਟ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮ ਦਿਨ ਮਨਾਇਆ ਹੈ । ਉਹਨਾਂ ਨੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਰਣਬੀਰ ਕਪੂਰ ਤੇ ਮਹੇਸ਼ ਭੱਟ ਨਾਲ ਸਾਂਝੀਆਂ ਕੀਤੀਆਂ ਸਨ ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆ ਸਨ ।