ਅਮਰ ਸੇਹਮਬੀ ਦਾ ਗੀਤ ਅਣਖੀ ਪਾ ਰਿਹਾ ਹੈ ਧੁੱਮਾਂ

By  PTC Buzz November 6th 2017 08:17 PM

PTC ਲਾਂਚ ਪੈਡ ਤੇ ਅੱਜ ਵੋਇਸ ਆਫ਼ ਪੰਜਾਬ 7 ਦੇ ਵਿਜੇਤਾ ਅਮਰਜੀਤ ਸਿੰਘ ਜਿਨ੍ਹਾਂ ਨੇ ਆਪਣਾ ਨਾਂ ਬਦਲ ਕੇ ਅਮਰ ਸੇਹਮਬੀ ਕਰ ਲਿਆ ਹੈ, ਉਨ੍ਹਾਂ ਦਾ ਗੀਤ "ਅਣਖੀ (Aankhi)" ਰਿਲੀਜ਼ ਹੋ ਚੁਕਿਆ ਹੈ |

ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਪ੍ਰਸਿੱਧ ਸੀ, ਕਿਉਂਕਿ ਅਮਰ ਸੇਹਮਬੀ (Amar Sehmbi) ਨੇ ਯੂ-ਟਿਊਬ ਤੇ ਇਸ ਗੀਤ ਦਾ ਇਕ ਟੱਪਾ ਗਾ ਕੇ ਅੱਪਲੋਡ ਕਿੱਤਾ ਸੀ ਜਿਸਨੂੰ ਲੋਕਾਂ ਨੇ ਇਨ੍ਹਾਂ ਵਾਇਰਲ ਕਿੱਤਾ ਕਿ, ਇਸ ਗੀਤ ਨੂੰ ਬਣਾਉਣ ਦੀ ਮੰਗ ਹੋਣ ਲੱਗ ਪਈ | ਇਸ ਕਰਕੇ ਫੇਰ PTC Punjabi ਨੇ ਅਮਰ ਸੇਹਮਬੀ ਦਾ ਇਹ ਪ੍ਰੋਜੈਕਟ ਬਣਾਉਣ ਦਾ ਫੈਸਲਾ ਕਿੱਤਾ, ਜੋ ਕਿ ਕੱਲ ਰਿਲੀਜ਼ ਹੋ ਚੁਕਿਆ ਹੈ | ਲੋਕ ਦੀ ਮੰਗ ਨੂੰ ਬੜੇ ਹੀ ਸੋਹਣੇ ਢੰਗ ਨਾਲ ਮਿਊਜ਼ਿਕ ਤੇ ਵੀਡੀਓ ਦਾ ਤੜਕਾ ਲਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਿੱਤਾ ਗਿਆ ਇਕ ਸ਼ਾਨਦਾਰ ਪ੍ਰੋਜੈਕਟ ਹੈ "ਅਣਖੀ" !

https://youtu.be/XvN_bURfIqo

Related Post