ਐਮੀ ਵਿਰਕ ਦੀ ਫ਼ਿਲਮ ਦੇ ਟ੍ਰੇਲਰ ਨੇ ਪਾਈਆਂ ਧੂੰਮਾਂ

By  PTC Buzz October 23rd 2017 10:35 AM -- Updated: October 26th 2017 11:14 AM

ਆਪਣੀਆਂ ਫ਼ਿਲਮਾਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਅਗਲੇ ਪੱਧਰ ਤਕ ਲੈ ਕੇ ਜਾਣ ਵਾਲ਼ੇ ਸ਼ਾਨਦਾਰ ਅਭਿਨੇਤਾ ਤੇ ਗਾਇਕ ਐਮੀ ਵਿਰਕ ਆਪਣੀ ਇਕ ਹੋਰ ਕਮਾਲ ਦੀ ਫਿਲਮ ਨਾਲ ਤਿਆਰ ਨੇ ਹੁਣ ਬਾਕਸ ਆਫਿਸ ਤੇ ਧੂਮਾਂ ਪਾਉਣ ਦੇ ਲਈ |

ਐਮੀ ਵਿਰਕ ਦੀ ਫਿਲਮ ਸਤਿ ਸ਼੍ਰੀ ਅਕਾਲ ਇੰਗਲੈਂਡ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ | ਟ੍ਰੇਲਰ ਵਿੱਚ ਤਾਂ ਬਹੁਤ ਸਾਰੇ ਸਵਾਦ ਵੇਖਣ ਨੂੰ ਮਿਲ ਰਹੇ ਨੇ | ਹੁਣ ਵੇਖਣਾ ਇਹ ਹੈ ਕੀ ਫਿਲਮ ਲੋਕਾਂ ਨੂੰ ਪ੍ਰਭਾਵਤ ਕਰਕੇ ਰਿਕਾਰਡ ਤੋੜ ਕਮਾਈ ਕਰ ਪਾਉਂਦੀ ਹੈ ਜਾਂ ਨਹੀਂ |

Related Post