ਪਾਕਿਸਤਾਨ ਰੰਗਮੰਚ ਦੇ ਕਲਾਕਾਰਾਂ ਨੂੰ ਮਿਲ ਐਮੀ ਵਿਰਕ ਦਾ ਸੁਪਨਾ ਹੋਇਆ ਪੂਰਾ

By  Aaseen Khan June 2nd 2019 05:14 PM

ਪਾਕਿਸਤਾਨ ਰੰਗਮੰਚ ਦੇ ਕਲਾਕਾਰਾਂ ਨੂੰ ਮਿਲ ਐਮੀ ਵਿਰਕ ਦਾ ਸੁਪਨਾ ਹੋਇਆ ਪੂਰਾ : ਐਮੀ ਵਿਰਕ ਜਿਹੜੇ ਅੱਜ ਕੱਲ੍ਹ ਆਪਣੀ ਡੈਬਿਊ ਬਾਲੀਵੁੱਡ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਇੰਗਲੈਂਡ ਗਏ ਹੋਏ ਹਨ। ਐਮੀ ਵਿਰਕ ਨੇ ਹਾਲ 'ਚ ਸ਼ੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਨਾਲ ਐਮੀ ਵਿਰਕ ਦਾ ਕਹਿਣਾ ਹੈ ਕਿ ਉਹਨਾਂ ਦਾ ਸੁਪਨਾ ਅੱਜ ਸੱਚਾਈ 'ਚ ਤਬਦੀਲ ਹੋ ਚੁੱਕਿਆ ਹੈ। ਉਹ ਸੁਪਨਾ ਸੀ ਪਾਕਿਸਤਾਨ ਦੇ ਦੁਨੀਆਂ ਭਰ 'ਚ ਵੱਡਾ ਨਾਮ ਬਣ ਚੁੱਕੇ ਰੰਗ ਮੰਚ ਦੇ ਕਲਾਕਾਰਾਂ ਨਾਲ ਮੁਲਾਕਾਤ ਦਾ।

 

View this post on Instagram

 

Just landed in london for our dream, n hope we gona do our best... ???. #kapilsdevils @kabirkhankk @ranveersingh @harrdysandhu @saqibsaleem @issahilkhattar @iamchiragpatil @actorjiiva @dhairya275 @nishantdhaiya @rbadree @thejatinsarna @tahirrajbhasin @adinathkothare @dinkersharmaa #peace #83squad WAHEGURU JI

A post shared by Ammy Virk ( ਐਮੀ ਵਿਰਕ ) (@ammyvirk) on May 28, 2019 at 5:35am PDT

ਜੀ ਹਾਂ ਐਮੀ ਵਿਰਕ ਨੇ ਨਾਮਵਰ ਆਰਟਿਸਟ ਇਫ਼ਤਿਖ਼ਾਰ ਠਾਕੁਰ,ਨਾਸਿਰ ਚਨੌਤੀ, ਅਤੇ ਅਕਰਮ ਉਦਾਸ ਪਾਕਿਸਤਾਨ ਦੇ ਡਰਾਮਾ ਆਰਟਿਸਟਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ "Dream come true... meri badi reehj c ehna fankaara nu miln di... bahut khushi hoyi mil k, asin hasse v bahut te emotional v hoye... really nice to u bhaji... iftikhar thakur saab, Nasir chinyoti saab, akram udaas saab... Waheguru mehar karan"।

ਹੋਰ ਵੇਖੋ : ਪੰਜਾਬ ਦੇ ਕਿਸਾਨਾਂ ਦੀ ਹਾਲਤ ਬਿਆਨ ਕਰਦੀ ਫ਼ਿਲਮ ਲੈ ਕੇ ਆ ਰਹੇ ਨੇ ਅੰਬਰਦੀਪ

 

View this post on Instagram

 

Dream come true... meri badi reehj c ehna fankaara nu miln di... bahut khushi hoyi mil k, asin hasse v bahut te emotional v hoye... really nice to u bhaji... iftikhar thakur saab, Nasir chinyoti saab, akram udaas saab... Waheguru mehar karan ?

A post shared by Ammy Virk ( ਐਮੀ ਵਿਰਕ ) (@ammyvirk) on Jun 2, 2019 at 3:05am PDT

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ 'ਮੁਕਲਾਵਾ' ਜਿਹੜੀ ਕਿ 24 ਮਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਬਾਕਸ ਆਫ਼ਿਸ ਤੋਂ ਬਹੁਤ ਚੰਗਾ ਰਿਸਪਾਂਸ ਮਿਲਿਆ ਹੈ ਤੇ ਕਮਾਈ ਦੇ ਮਾਮਲੇ 'ਚ ਕਾਫੀ ਰਿਕਾਰਡ ਵੀ ਤੋੜ ਰਹੀ ਹੈ।

Related Post