ਰੇਸ਼ਮ ਸਿੰਘ ਅਨਮੋਲ ਲੈ ਕੇ ਆਇਆ ਹੈ ਅੰਗਰੇਜ਼ੀ ਬੋਲੀਆਂ

By  Gourav Kochhar January 6th 2018 01:38 PM

ਵੈਸੇ ਤਾਂ ਰੇਸ਼ਮ ਸਿੰਘ ਅਨਮੋਲ ਦੇ ਗੀਤਾਂ ਦੇ ਵਿਚ ਰੋਮਾਂਸ ਭਰ ਭਰ ਕੇ ਸੁਨਣ ਦੇ ਲਈ ਮਿਲਦਾ ਹੈ |

ਪਰ ਇਸ ਵਾਰ ਰੇਸ਼ਮ ਸਿੰਘ ਅਨਮੋਲ ਆਪਣੇ ਫੈਨਸ ਦੀ ਸਪੈਸ਼ਲ ਡਿਮਾਂਡ ਤੇ ਮਿਕ੍ਸ ਸਿੰਘ ਦੇ ਮਿਊਜ਼ਿਕ ਹੇਠ ਲੈ ਕੇ ਆਏ ਨੇ ਬਹੁਤ ਕਮਾਲ ਦਾ ਤੇ ਅਲੱਗ ਜਿਹਾ ਗੀਤ, ਇਸ ਗੀਤ ਦਾ ਨਾਮ ਹੈ “ਅੰਗਰੇਜ਼ੀ ਬੋਲੀਆਂ” | ਅਰੇ ਅਰੇ ਜਨਾਬ, ਗੀਤ ਪੰਜਾਬੀ 'ਚ ਹੈ ਤੇ ਰੇਸ਼ਮ ਸਿੰਘ ਅਨਮੋਲ ਬਾਈ ਪੂਰੇ ਭੰਗੜੇ ਪਵਾ ਰਹੇ ਨੇ | ਰੇਸ਼ਮ ਸਿੰਘ ਅਨਮੋਲ ਦੇ ਇਸ ਗੀਤ ਦੀ ਵੀਡੀਓ ਤਾਂ ਅਜੇ ਤੱਕ ਨਹੀਂ ਆਈ ਪਰ ਯੂ-ਟਿਊਬ ਤੇ ਇਸ ਗੀਤ ਦੇ ਆਡੀਓ ਨੇ ਹੀ ਧੁੱਮਾਂ ਪਈਆਂ ਹੋਇਆਂ ਨੇ | ਇਸਲਈ ਤੁਸੀਂ ਵੀ ਸੁਣੋ ਇਸ ਗੀਤ ਨੂੰ ਤੇ ਲਾਓ ਅੰਗਰੇਜ਼ੀ ਬੋਲੀਆਂ ਦਾ ਆਨੰਦ!

https://youtu.be/NGHrDsIqa74

Related Post