ਅਨਮੋਲ ਗਗਨ ਮਾਨ ਦੀ ਅਜਿਹੀ ਸੋਚ ਨੂੰ ਤੁਸੀਂ ਵੀ ਕਰੋਗੇ ਸਲਾਮ, ਕਿਹਾ 'ਮਤਲਬੀ ਦੋਸਤਾਂ ਤੋਂ ਬਚ ਕੇ ਰਹੋ'

By  Aaseen Khan June 29th 2019 10:19 AM

ਪੰਜਾਬ ਦੀ ਦਮਦਾਰ ਅਵਾਜ਼ ਅਤੇ ਬੇਬਾਕ ਅੰਦਾਜ਼ ਦੀ ਮਲਿਕਾ ਅਨਮੋਲ ਗਗਨ ਮਾਨ ਜਿਹੜੇ ਸਮਾਜਿਕ ਮੁੱਦਿਆਂ ਅਤੇ ਸਮੱਸਿਆਵਾਂ ਲਈ ਅਵਾਜ਼ ਚੁੱਕਣ ਲਈ ਜਾਣੇ ਜਾਂਦੇ ਹਨ। ਅਨਮੋਲ ਗਗਨ ਮਾਨ ਜਲਦ ਆਪਣਾ ਨਵਾਂ ਗੀਤ 'ਯਾਰ ਮਾਰ' ਲੈ ਕੇ ਆਉਣ ਵਾਲੇ ਹਨ। ਪਰ ਉਸ ਤੋਂ ਪਹਿਲਾਂ ਅਨਮੋਲ ਗਗਨ ਮਾਨ ਨੇ ਅਜਿਹੇ ਦੋਸਤਾਂ ਤੋਂ ਦੂਰੀ ਬਣਾਉਣੀ ਦੀ ਸਲਾਹ ਦਿੱਤੀ ਹੈ ਜਿਹੜੇ ਪਿੱਠ ਪਿੱਛੇ ਮੰਦਾ ਚੰਗਾ ਬੋਲਦੇ ਹਨ।

 

View this post on Instagram

 

#YaarMaar #ComingSoon #Tseries Costume @officialdeepmatharoo @thejosanbros

A post shared by Anmol Gagan Maan (@anmolgaganmaanofficial) on Jun 23, 2019 at 8:56am PDT

ਅਨਮੋਲ ਗਗਨ ਮਾਨ ਦਾ ਕਹਿਣਾ ਹੈ,"Dosto Sab To Zada Dukh Lagda Jdo Tusi Kise Dost te Akahan band karke Yakeen karo te oh Tuhadi Pith Piche Jhooth Bol ke Burayian Kare , Jede Matlab Lai Yaari Rakhde hon Ohna to door rho , Te Time Paen Te Sab de Asli Chera Samne a hi Jande, Ik Matlabi Dost Nalo Ik Sacha Dushman Changa Hunda. YAAR MAAR Jaldi ..."

ਹੋਰ ਵੇਖੋ : ਦਰਸ਼ਨ ਲੱਖੇਵਾਲ ਫਤਿਹਵੀਰ ਲਈ ਗਾਉਣਾ ਚਾਹੁੰਦੇ ਨੇ ਗੀਤ, ਲੋਕਾਂ ਤੋਂ ਮੰਗੀ ਸਹਿਮਤੀ

 

View this post on Instagram

 

Dosto Sab To Zada Dukh Lagda Jdo Tusi Kise Dost te Akahan band karke Yakeen karo te oh Tuhadi Pith Piche Jhooth Bol ke Burayian Kare , Jede Matlab Lai Yaari Rakhde hon Ohna to door rho , Te Time Paen Te Sab de Asli Chera Samne a hi Jande, Ik Matlabi Dost Nalo Ik Sacha Dushman Changa Hunda. YAAR MAAR Jaldi ...

A post shared by Anmol Gagan Maan (@anmolgaganmaanofficial) on Jun 28, 2019 at 8:56pm PDT

ਅਨਮੋਲ ਗਗਨ ਮਾਨ ਨੇ ਆਪਣੇ ਇਸ ਨਵੇਂ ਗੀਤ ਯਾਰ ਮਾਰ ਦਾ ਫਰਸਟ ਲੁੱਕ ਵੀ ਸਾਂਝਾ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਅਨਮੋਲ ਗਗਨ ਮਾਨ ਸਮਾਜ ਨੂੰ ਅਜਿਹੇ ਸੇਧ ਦੇਣ ਵਾਲੇ ਵਿਚਾਰ ਦੁਨੀਆਂ ਅੱਗੇ ਰੱਖ ਰਹੇ ਹੋਣ। ਉਹਨਾਂ ਦੇ ਗਾਣਿਆਂ ਦਾ ਤਾਂ ਹਰ ਕੋਈ ਮੁਰੀਦ ਹੈ ਹੀ ਪਰ ਅਜਿਹੀ ਸੋਚ ਲਈ ਵੀ ਉਹਨਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ 'ਚ ਹਨ।

Related Post