ਮਰੀਜ਼ ਦੀ ਜਾਨ ਬਚਾਉਣ ਲਈ ਪੁਲਿਸ ਕਾਂਸਟੇਬਲ ਨੇ ਦੋ ਕਿਲੋਮੀਟਰ ਤੱਕ ਲਗਾਈ ਦੌੜ, ਵੀਡੀਓ ਦੇਖ ਕੇ ਬਾਲੀਵੁੱਡ ਡਾਇਰੈਕਟਰ ਨੇ ਆਖੀ ਇਹ ਗੱਲ

By  Rupinder Kaler November 6th 2020 12:42 PM -- Updated: November 6th 2020 02:24 PM

ਟ੍ਰੈਫਿਕ ਕਾਂਸਟੇਬਲ ਦਾ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ, ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਟ੍ਰੈਫਿਕ ਕਾਂਸਟੇਬਲ ਅਂੈਬੁਲੇਂਸ ਲਈ ਰਸਤਾ ਸਾਫ ਕਰਨ ਲਈ ਦੋ ਕਿਲੋਮੀਟਰ ਤੱਕ ਦੌੜਦਾ ਹੈ । ਇਸ ਵੀਡੀਓ ਨੂੰ ਲੈ ਕੇ ਬਾਲੀਵੁੱਡ ਡਾਇਰੈਕਟਰ ਅਨੁਭਵ ਸਿਨ੍ਹਾ ਨੇ ਟਵੀਟ ਵੀ ਕੀਤਾ ਹੈ ।

tweet

ਹੋਰ ਪੜ੍ਹੋ :

ਗਾਇਕ ਜੱਸ ਬਾਜਵਾ ਨੇ ਕਿਸਾਨਾਂ ਨਾਲ ਧਰਨਾ ਲਗਾ ਕੇ ਕੀਤਾ ਚੱਕਾ ਜਾਮ

ਨਵਰਾਜ ਹੰਸ ਦਾ ਨਵਾਂ ਗੀਤ ‘ਪੱਥਰ’ ਹੋਇਆ ਰਿਲੀਜ਼

ਨਵਰਾਜ ਹੰਸ ਦਾ ਨਵਾਂ ਗੀਤ ‘ਪੱਥਰ’ ਹੋਇਆ ਰਿਲੀਜ਼

tweet

ਉਹਨਾਂ ਨੇ ਇਸ ਟਵੀਟ ਰਾਹੀਂ ਕਾਂਸਟੇਬਲ ਨੂੰ ਸਲੂਟ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਗੰਭੀਰ ਮਰੀਜ਼ ਨੂੰ ਲੈ ਕੇ ਜਾ ਰਹੀ ਸੀ, ਜਿਸ ਲਈ ਕਾਂਸਟੇਬਲ ਰਸਤਾ ਸਾਫ ਕਰਨ ਦੀ ਕੋਸ਼ਿਸ ਕਰ ਰਿਹਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡੀਓ ਹੈਦਰਾਬਾਦ ਦਾ ਹੈ ।

anubhav

ਇਸ ਟ੍ਰੈਫਿਕ ਕਾਂਸਟੇਬਲ ਦੀ ਪਹਿਚਾਣ ਜੀ ਬਬਜੀ ਦੇ ਰੂਪ ਵਿੱਚ ਹੋਈ ਹੈ । ਵੀਡੀਓ ਵਿੱਚ ਜੀ ਬਬਜੀ ਰਸਤਾ ਸਾਫ ਕਰਨ ਲਈ ਦੋ ਕਿਲੋਮੀਟਰ ਦੌੜ ਲਗਾਉਂਦਾ ਹੈ, ਤਾਂ ਜੋ ਐਂਬੂਲੇਂਸ ਦੇ ਰਸਤੇ ਵਿੱਚ ਕੋਈ ਰੁਕਾਵਟ ਪੇਸ਼ ਨਾ ਆਵੇ ।

https://twitter.com/AddlCPTrHyd/status/1323994304155541507

Related Post