ਬ੍ਰਿਟੇਨ ਦੀ ਧਰਤੀ ਦੇ Red Carpet 'ਤੇ ਇੱਕ ਹਿੰਦੁਸਤਾਨੀ ਅਦਾਕਾਰ, ਮਜ਼ਾ ਹੀ ਕੁਝ ਹੋਰ - ਅਨੁਪਮ ਖੇਰ

By  Gourav Kochhar May 16th 2018 06:41 AM

ਅਨੁਪਮ ਖੇਰ ਨੂੰ ਉਨ੍ਹਾਂ ਦੇ ਕੰਮ ਲਈ ਫੇਮਸ ਬ੍ਰਿਟਿਸ਼ ਅਕੈਡਮੀ ਟੈਲੀਵੀਜ਼ਨ ਐਵਾਰਡ 2018 ਲਈ ਨੌਮੀਨੇਸ਼ਨ ਮਿਲਿਆ ਸੀ, ਪਰ ਉਹ ਇਹ ਐਵਾਰਡ ਜਿੱਤ ਨਾ ਸਕੇ। ਐਵਾਰਡ ਨਾ ਸਹੀ ਅਨੁਪਮ Anupam Kher ਨੇ ਆਪਣੇ ਨੌਮੀਨੇਸ਼ਨ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ।

anupam kher

ਅਨੁਪਮ ਖੇਰ Anupam Kher ਨੂੰ 2018 ਦੇ ਵਰਜ਼ਿਨ ਟੀਵੀ ਬ੍ਰਿਟਿਸ਼ ਅਕੈਡਮੀ ਟੈਲੀਵੀਜ਼ਨ ਐਵਾਰਡਸ ‘ਚ ਟੀਵੀ ਫ਼ਿਲਮ ‘ਦ ਬਾਏ ਵਿਦ ਦ ਟਾਰਕਨੋਟ’ ਲਈ ਨੌਮੀਨੇਟ ਕੀਤਾ ਗਿਆ ਸੀ। ਐਤਵਾਰ ਨੂੰ ਹੋਏ ਇਸ ਇਵੈਂਟ ‘ਚ ‘ਲਿਟਲ ਬੁਆਏ ਬੱਲੂ’ ਨੂੰ ਇਹ ਐਵਾਰਡ ਦਿੱਤਾ ਗਿਆ।

Here is the speech I didn’t get to deliver on stage tonight at the @BAFTA Awards. I was not announced the winner among the four nominees for d #BestSupportingActor award. But I feel humbled & honoured. That small town Hindi medium boy from Shimla has come a long way. Jai Hind

Here is the speech I didn’t get to deliver on stage tonight at the @BAFTA Awards. I was not announced the winner among the four nominees for d #BestSupportingActor award. But I feel humbled & honoured. That small town Hindi medium boy from Shimla has come a long way. Jai Hind?? pic.twitter.com/yIUtiQtgQK

— Anupam Kher (@AnupamPKher) May 14, 2018

ਪਰ ਬਾਲੀਵੁੱਡ ਐਕਟਰ ਅਨੁਪਮ Anupam Kher ਨੇ ਬਾਫਟਾ ਨੂੰ ਆਪਣੇ ਨੌਮੀਨੇਸ਼ਨ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ ਤੇ ਵੀਡੀਓ ਸ਼ੇਅਰ ਕੀਤਾ ਜਿਸ ਨਾਲ ਹੀ ਦਿੱਤਾ ਸੀ ਇੱਕ ਕੈਪਸ਼ਨ ਵੀ। ਫਿਲਹਾਲ ਅਨੁਪਮ ਖੇਰ ਆਪਣੀ ਆਉਣ ਵਾਲੀ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਅਨੁਪਮ ਖੇਰ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ Manmohan Singh ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ।

ब्रिटेन की जमीं के red carpet पर एक हिंदुस्तानी ऐक्टर। इसका मज़ा ही कुछ और है। जय हो।??? @BAFTA

ब्रिटेन की जमीं के red carpet पर एक हिंदुस्तानी ऐक्टर। इसका मज़ा ही कुछ और है। जय हो।??? @BAFTA pic.twitter.com/3iZEE2xbj9

— Anupam Kher (@AnupamPKher) May 14, 2018

anupam kher

Related Post