ਤਸਵੀਰਾਂ 'ਚ ਨਜ਼ਰ ਆ ਰਹੀ ਇਹ ਕਿਊਟ ਬੱਚੀ ਬਾਲੀਵੁੱਡ 'ਤੇ ਅੱਜ ਕਰਦੀ ਹੈ ਰਾਜ, ਪਹਿਚਾਣੋ ?

By  Aaseen Khan September 13th 2019 03:48 PM

ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਪਾਸੇ ਸਮੇਂ ਦੇ ਵਰਕੇ ਫਰੋਲੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਬਚਪਨ ਦੀਆਂ ਸਿਤਾਰਿਆਂ ਦੀਆਂ ਤਸਵੀਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਚਮਕਦੇ ਸਿਤਾਰੇ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ 'ਚ ਨਜ਼ਰ ਆ ਰਹੀ ਇਹ ਕਿਊਟ ਜਿਹੀ ਬੱਚੀ ਬਾਲੀਵੁੱਡ ਦੀਆਂ ਚੁਣੀਦਾ ਅਦਾਕਾਰਾਂ 'ਚੋਂ ਆਉਂਦੀ ਹੈ। ਜੇਕਰ ਨਹੀਂ ਪਹਿਚਾਣ ਸਕੇ ਤਾਂ ਦੱਸ ਦਈਏ ਇਹ ਨੇ ਅਨੁਸ਼ਕਾ ਸ਼ਰਮਾ ਜਿੰਨ੍ਹਾਂ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

 

View this post on Instagram

 

लिटिल मी

A post shared by AnushkaSharma1588 (@anushkasharma) on Sep 13, 2019 at 1:12am PDT

ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤੋਂ ਬਾਅਦ ਇੱਕ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿੰਨ੍ਹਾਂ 'ਚ ਅਨੁਸ਼ਕਾ ਸ਼ਰਮਾ ਦੇ ਬਚਪਨ ਦੀਆਂ ਵੱਖ ਵੱਖ ਝਲਕਾਂ ਨਜ਼ਰ ਆ ਰਹੀਆਂ ਹਨ। ਇਹਨਾਂ ਸਾਰੀਆਂ ਹੀ ਤਸਵੀਰਾਂ 'ਚ ਅਨੁਸ਼ਕਾ ਬਹੁਤ ਹੀ ਪਿਆਰੀ ਨਜ਼ਰ ਆ ਰਹੇ ਹਨ।

ਹੋਰ ਵੇਖੋ : ਸੁਖਦੀਪ ਸਿੰਘ ਦਿਆਲ ਕਿਵੇਂ ਬਣਿਆ ਸੁੱਖੀ (ਮਿਊਜ਼ਿਕਲ ਡੌਕਟਰਜ਼),ਜਨਮਦਿਨ 'ਤੇ ਜਾਣੋ ਸਫ਼ਲਤਾ ਦੀ ਕਹਾਣੀ

 

View this post on Instagram

 

लिटिल मी

A post shared by AnushkaSharma1588 (@anushkasharma) on Sep 13, 2019 at 1:12am PDT

ਸਾਲ 2017 'ਚ ਵਿਰਾਟ ਕੋਹਲੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਅਨੁਸ਼ਕਾ ਸ਼ਰਮਾ ਦੀਆਂ ਵਿਰਾਟ ਕੋਹਲੀ ਨਾਲ ਵੀਡੀਓਜ਼ ਤੇ ਤਸਵੀਰਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਬਚਪਨ ਦੀਆਂ ਇਹ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਨਾਲ ਫ਼ਿਲਮ ਜ਼ੀਰੋ ਤੋਂ ਬਾਅਦ ਫਿਲਹਾਲ ਉਹਨਾਂ ਆਪਣੇ ਕਿਸੇ ਵੀ ਪ੍ਰੋਜੈਕਟ ਦੀ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਹੈ।

 

View this post on Instagram

 

लिटिल मी

A post shared by AnushkaSharma1588 (@anushkasharma) on Sep 13, 2019 at 1:12am PDT

Related Post