ਟ੍ਰੈਫਿਕ 'ਚ ਫਸ ਕੇ ਜਦੋਂ ਰੋਣ ਲੱਗ ਪਈ ਅਨੁਸ਼ਕਾ ਸ਼ਰਮਾ,ਵੀਡੀਓ ਹੋਇਆ ਵਾਇਰਲ
Shaminder
August 1st 2019 01:24 PM --
Updated:
August 1st 2019 01:25 PM
ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਕਿਸੇ ਪ੍ਰਸ਼ੰਸਕ ਨੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਟ੍ਰੈਫਿਕ 'ਚ ਫਸੇ ਹੋਏ ਨੇ ਅਤੇ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਮੂੰਹ ਬਣਾ ਰਹੇ ਨੇ ਅਤੇ ਰੋਣ ਵਾਲੀ ਸ਼ਕਲ ਉਨ੍ਹਾਂ ਨੇ ਬਣਾਈ ਹੋਈ ਹੈ । ਫ਼ਿਲਹਾਲ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਮਾਂ ਬਿਤਾ ਰਹੀ ਹੈ ।