ਅਨੁਸ਼ਕਾ ਸ਼ਰਮਾ ਦੀ ਇਸ ਤਸਵੀਰ 'ਤੇ ਵਿਰਾਟ ਕੋਹਲੀ ਨੇ ਕੀਤਾ ਅਜਿਹਾ ਕਮੈਂਟ, ਕੁਝ ਹੀ ਘੰਟਿਆਂ 'ਚ ਮਿਲੇ 10 ਲੱਖ ਲਾਈਕ  

By  Rupinder Kaler August 19th 2019 04:18 PM

ਵਿਰਾਟ ਕੋਹਲੀ ਏਨੀਂ ਦਿਨੀਂ ਵੇਸਟ ਇੰਡੀਜ਼ ਵਿੱਚ ਹਨ ਤੇ ਉਹਨਾਂ ਦੀ ਕਪਤਾਨੀ ਵਿੱਚ ਟੀਮ ਇੰਡੀਆ ਮੇਜਬਾਨ ਟੀਮ ਦੇ ਨਾਲ ਮੈਚ ਖੇਡ ਰਹੀ ਹੈ । ਵਿਰਾਟ ਕੋਹਲੀ ਦਾ ਬੱਲਾ ਖੂਬ ਰਨ ਵਟੋਰ ਰਿਹਾ ਹੈ । ਅਨੁਸ਼ਕਾ ਸ਼ਰਮਾ ਵੀ ਪਤੀ ਵਿਰਾਟ ਕੋਹਲੀ ਦੇ ਨਾਲ ਵੇਸਟ ਇੰਡੀਜ ਵਿੱਚ ਮੌਜੂਦ ਹਨ । ਇਸ ਸਭ ਦੇ ਚਲਦੇ ਅਨੁਸ਼ਕਾ ਸ਼ਰਮਾ ਨੇ ਇੱਕ ਆਪਣੇ ਇੰਟਾਗ੍ਰਾਮ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ।

https://www.instagram.com/p/BzdqbG5JZAG/

ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇੱਥੇ ਹੀ ਬਸ ਨਹੀਂ ਇਸ ਤਸਵੀਰ ਤੇ ਵਿਰਾਟ ਕੋਹਲੀ ਨੇ ਬਹੁਤ ਹੀ ਮਜ਼ੇਦਾਰ ਕਮੈਂਟ ਕੀਤਾ ਹੈ । ਅਨੁਸ਼ਕਾ ਨੇ ਆਪਣੀ ਇਸ ਤਸਵੀਰ ਦੇ ਨਾਲ ਲਿਖਿਆ ਹੈ 'Sun kissed & blessed' ਅਨੁਸ਼ਕਾ ਵੱਲੋਂ ਇਹ ਤਸਵੀਰ ਪੋਸਟ ਕਰਦੇ ਹੀ ਵਾਇਰਲ ਹੋ ਗਈ ਹੈ । ਇਸ ਤਸਵੀਰ ਤੇ ਵਿਰਾਟ ਕੋਹਲੀ ਨੇ ਵੀ ਇਮੋਜੀ ਦੇ ਜਰੀਏ ਕਮੈਂਟ ਕੀਤਾ ਹੈ ਤੇ ਫੋਟੋ ਦੀ ਤਾਰੀਫ ਕੀਤੀ ਹੈ ।

https://www.instagram.com/p/B1U31mrJgND/

ਇਸ ਤੋਂ ਬਾਅਦ ਅਨੁਸ਼ਕਾ ਦੀ ਇਸ ਤਸਵੀਰ ਤੇ 1੦ ਲੱਖ ਤੋਂ ਵੱਧ ਲਾਈਕ ਹੋ ਚੁੱਕੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੁਸ਼ਕਾ ਸ਼ਰਮਾ ਕੋਲ ਹਾਲੇ ਕੋਈ ਵੀ ਫ਼ਿਲਮ ਨਹੀਂ । ਅਨੁਸ਼ਕਾ ਸ਼ਰਮਾ ਦੀ ਆਖਰੀ ਫ਼ਿਲਮ ਜੀਰੋ ਸੀ ।ਇਸ ਫ਼ਿਲਮ ਵਿੱਚ ਉਸ ਦੇ ਨਾਲ ਸ਼ਾਹਰੁਖ ਖ਼ਾਨ ਤੇ ਕੈਟਰੀਨਾ ਕੈਫ ਸੀ ।

Related Post