ਗਿੱਪੀ ਗਰੇਵਾਲ ਨਿਰਦੇਸ਼ਿਤ ਫ਼ਿਲਮ 'ਅਰਦਾਸ ਕਰਾਂ' ਦਾ ਟੀਜ਼ਰ ਹੋਇਆ ਰਿਲੀਜ਼,ਦੇਖੋ ਵੀਡੀਓ

By  Aaseen Khan May 27th 2019 07:15 PM

ਗਿੱਪੀ ਗਰੇਵਾਲ ਨਿਰਦੇਸ਼ਿਤ 'ਅਰਦਾਸ ਕਰਾਂ' ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼,ਦੇਖੋ ਵੀਡੀਓ : ਫ਼ਿਲਮ ਅਰਦਾਸ ਗਿੱਪੀ ਗਰੇਵਾਲ ਹੋਰਾਂ ਦੀ ਬਹੁਤ ਹੀ ਕਾਮਯਾਬ ਫਰੈਂਚਾਇਜ਼ੀ ਹੈ। ਅਰਦਾਸ ਫ਼ਿਲਮ ਦੇ ਸੀਕਵਲ ਦਾ ਅੱਜ ਸਵੇਰੇ ਫਰਸਟ ਲੁੱਕ ਪੋਸਟਰ ਸਾਹਮਣੇ ਆਇਆ ਸੀ, ਪਰ ਹੁਣ ਫ਼ਿਲਮ ਦਾ ਛੋਟਾ ਜਿਹਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ 'ਚ ਗੁਰਪ੍ਰੀਤ ਘੁੱਗੀ ਅਤੇ ਇੱਕ ਛੋਟਾ ਜਿਹਾ ਬੱਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਪ੍ਰੋਡਿਊਸ ਕੀਤੀ ਫ਼ਿਲਮ 'ਅਰਦਾਸ ਕਰਾਂ' ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਵੱਲੋਂ ਅਤੇ ਰਾਣਾ ਰਣਬੀਰ ਨੇ ਲਿਖਿਆ ਹੈ ਅਤੇ ਡਾਇਲਾਗ ਰਾਣਾ ਰਣਬੀਰ ਦੇ ਹਨ।

 

View this post on Instagram

 

Official Teaser @ardaaskaraan ? Worldwide releasing #19july2019 @ghuggigurpreet #gippygrewal @mehervij786 @bal_deo @thejapjikhaira @sapnapabbi_sappers @officialranaranbir @jatindershah10 @malkeetrauni @sohi_sardar #ranajungbahadur #yograjsingh ji #shindagrewal @babbalrai9 @raghveerboliofficial @sidhukuljindersingh @tarannumthind @humblemotionpictures @omjeegroup @munishksahni @sagamusicofficial @unisysinfosolutions

A post shared by Gippy Grewal (@gippygrewal) on May 27, 2019 at 5:35am PDT

ਅਰਦਾਸ ਕਰਾਂ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਮਲਕੀਤ ਰੌਣੀ, ਜਪਜੀ ਖੈਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ 19 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ 'ਚ ਫ਼ਿਲਮ ਬਣਾਈ ਗਈ ਹੈ। ਦੇਖਣਾ ਹੋਵੇਗਾ ਪਹਿਲੀ ਫ਼ਿਲਮ ਦੀ ਤਰ੍ਹਾਂ ਵੀ ਕੀ ਦਰਸ਼ਕ ਇਸ ਫ਼ਿਲਮ ਨੂੰ ਵੀ ਉਹਨਾਂ ਹੀ ਪਿਆਰ ਦਿੰਦੇ ਹਨ ਜਾਂ ਨਹੀਂ।

ਹੋਰ ਵੇਖੋ : ਲਓ ਜੀ ਆ ਗਈ ਐ 'ਬਿਊਟੀਫੁਲ ਜੱਟੀ' ਤੇ ਆਉਂਦਿਆਂ ਹੀ ਛਾ ਗਈ ਹੈ ਸਭ 'ਤੇ, ਦੇਖੋ ਵੀਡੀਓ

 

View this post on Instagram

 

Daata Ji Mehar Karo....? @ardaaskaraan lai ke aa rahe aa ji #19july nu te umeed aa tusi pehli Ardaas wang iss nu vi pyar dewoge. Ajj sham 6pm teaser release howega. @ghuggigurpreet #gippygrewal @mehervij786 @bal_deo @thejapjikhaira @sapnapabbi_sappers @officialranaranbir @jatindershah10 @malkeetrauni @sohi_sardar #ranajungbahadur #yograjsingh ji #shindagrewal @babbalrai9 @raghveerboliofficial @sidhukuljindersingh @tarannumthind @humblemotionpictures @omjeegroup @munishksahni @sagamusicofficial @unisysinfosolutions

A post shared by Gippy Grewal (@gippygrewal) on May 26, 2019 at 9:29pm PDT

Related Post