ਭਰਾ ਲਈ ਅਰਜੁਨ ਕਪੂਰ ਨੇ ਕਿੱਤਾ ਆਈਟਮ ਸੋਂਗ, ਵੀਡੀਓ ਵਾਇਰਲ

By  Gourav Kochhar May 15th 2018 10:03 AM

ਕੁਝ ਸਮਾਂ ਪਹਿਲਾਂ ‘ਭਾਵੇਸ਼ ਜੋਸ਼ੀ’ ਫ਼ਿਲਮ ਦੇ ਪਹਿਲੇ ਗਾਣੇ ਦਾ ਟੀਜ਼ਰ ਸਾਹਮਣੇ ਆਇਆ ਸੀ। ਹੁਣ ਫ਼ਿਲਮ ਦਾ ਗਾਣਾ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰਾਂ ਨੇ ਇਸ ਦਾ ਗਾਣਾ ‘ਤੇਰੇ ਚੁੰਮੇ ਮੇਂ ਚਵਮਪ੍ਰਾਸ਼ ਹੈ’ ਦਾ ਵੀਡੀਓ ਰਿਲੀਜ਼ ਕੀਤਾ ਹੈ। ਇਸ ਗਾਣੇ ‘ਚ ਜਿੱਥੇ ਅਰਜੁਨ ਕਪੂਰ Arjun Kapoor ਵੱਖਰੇ ਅੰਦਾਜ਼ ‘ਚ ਨੱਚਦੇ ਨਜ਼ਰ ਆ ਰਹੇ ਹਨ, ਉੱਥੇ ਹੀ ਸਹਰਸ਼ਵਰਧਨ ਬਾਕਸਿੰਗ ਰਿੰਗ ‘ਚ ਫਾਈਟ ਕਰ ਰਹੇ ਹਨ।

Arjun Kapoor

ਜੇਕਰ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ‘ਤੇਰੇ ਚੁੰਮੇ ਮੇਂ ਚਵਨਪ੍ਰਾਸ਼ ਹੈ…ਮੇਰੀ ਤੰਦਰੁਸਤੀ ਕਾ ਯਹੀ ਰਾਜ ਹੈ’। ਅਰਜੁਨ ਕਪੂਰ Arjun Kapoor ਨੇ ਆਪਣੇ ਇਸ ਸੌਂਗ ਨੂੰ ਰਿਲੀਜ਼ ਕਰਦੇ ਹੋਏ ਟਵਿਟਰ ‘ਤੇ ਲਿਖਿਆ ਹੈ, ‘ਕਿਸੇ ਵੀ, ਚੁੰਮੇ ਤੋਂ ਬੇਹਤਰ… ਚੁੰਮੇ ‘ਚ ਚਵਨਪ੍ਰਾਸ਼ ਰਿਲੀਜ਼ ਹੋ ਗਿਆ ਹੈ।’

Kissing ka naya style! Chumme Mein ;) Whacked out song out tomorrow!!

Kissing ka naya style! Chumme Mein #Chavanprash ;) Whacked out song out tomorrow!! #BhaveshJoshiSuperhero#VikramadityaMotwane @HarshKapoor_ @FuhSePhantom @RelianceEnt #VikasBahl @MadhuMantena @anuragkashyap72 @ItsAmitTrivedi @ErosNow @aslidivyakumar @VJAnusha @shibanidandekar pic.twitter.com/yQxB2xk7C5

— Arjun Kapoor (@arjunk26) May 13, 2018

ਇਹ ਗਾਣਾ ਭਾਵੇਸ਼ ਜੋਸ਼ੀ ਦਾ ਪ੍ਰਮੋਸ਼ਨਲ ਸੌਂਗ ਹੈ। ਇਸ ਗਾਣੇ ਨੂੰ ਫੇਮਸ ਮਿਊਜ਼ਿਕ ਡਾਇਰੈਕਟਰ ਅਮਿਤ ਤ੍ਰਿਵੇਦੀ ਨੇ ਬਣਾਇਆ ਹੈ, ਜਦੋਂਕਿ ਇਸ ਨੂੰ ਦਿਵਿਆ ਕੁਮਾਰ ਨੇ ਗਾਇਆ ਹੈ। ਇਸ ਗਾਣੇ ਦੇ ਬੋਲ ਸੁਣ ਕੇ ਕਿਹਾ ਜਾ ਸਕਦਾ ਹੈ ਕਿ ਇਹ ਸਾਲ 2018 ਦਾ ਸਭ ਤੋਂ ਦੇਸ਼ੀ ਗਾਣਾ ਹੈ।

Latest Bollywood Movie

Better than any other chumma! Chumme Mein #Chavanprash out now : https://t.co/6keHGUhyWG#BhaveshJoshiSuperhero#VikramadityaMotwane @HarshKapoor_ @FuhSePhantom @RelianceEnt #VikasBahl @MadhuMantena @anuragkashyap72 @ItsAmitTrivedi @ErosNow @aslidivyakumar

? - @Ishikamohan pic.twitter.com/nanjaSV5Z0

— Arjun Kapoor (@arjunk26) May 14, 2018

ਗਾਣੇ ‘ਚ ਜ਼ਬਰਸਦਤ ਤੁਕਬੰਦੀ ਦੇ ਨਾਲ-ਨਾਲ ਜ਼ਬਰਦਸਤ ਡਾਂਸਿੰਗ ਸਟੇਪਸ ਵੀ ਹਨ। ਇਸ ਗਾਣੇ ਨੂੰ ਸੁਣ ਕੇ ਕੋਈ ਵੀ ਨੱਚਣ ‘ਤੇ ਮਜਬੂਰ ਹੋ ਜਾਵੇਗਾ। ਗਾਣੇ ਨੂੰ ਕੋਰੀਓਗ੍ਰਾਫ ਵੈਭਵੀ ਮਰਚੈਂਟ ਨੇ ਕੀਤਾ ਹੈ।

Arjun Kapoor

Related Post