ਅਰਜੁਨ ਰਾਮਪਾਲ ਪ੍ਰੈਗਨੇਂਟ ਗਰਲ ਫਰੈਂਡ ਨਾਲ ਮਨਾ ਰਹੇ ਬੇਬੀ ਮੂਨ,ਤਸਵੀਰਾਂ ਵਾਇਰਲ 

By  Shaminder May 20th 2019 01:33 PM

ਅਰਜੁਨ ਰਾਮਪਾਲ ਏਨੀਂ ਦਿਨੀਂ ਆਪਣੀ ਪ੍ਰੈਗਨੇਂਟ ਗਰਲ ਫਰੈਂਡ ਨੂੰ ਲੈ ਕੇ ਚਰਚਾ 'ਚ ਹਨ । ਏਨੀਂ ਦਿਨੀਂ ਉਹ ਆਪਣੀ ਗਰਲ ਫਰੈਂਡ ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੇ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ । ਜਿਸ 'ਚ ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਅਰਜੁਨ ਰਾਮਪਾਲ ਵਿਆਹ ਤੋਂ ਪਹਿਲਾਂ ਹੀ ਦੇ ਰਹੇ ਨੇ ਗੁੱਡ ਨਿਊਜ਼,ਇਨ੍ਹਾਂ ਨਾਲ ਵੀ ਹੋਇਆ ਕੁਝ ਅਜਿਹਾ ਹੀ

https://www.instagram.com/p/Bxo3MBTF1ya/

ਵਾਇਰਲ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਵੇਂ ਹੋਣ ਵਾਲੇ ਬੱਚੇ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ । ਅਰਜੁਨ ਨੇ ਬੇਬੀਮੂਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ ।

https://www.instagram.com/p/Bw88DIBlDti/

ਅਰਜੁਨ ਨੇ ਇਸ ਤਸਵੀਰ ਨੁੰ ਸਾਂਝਾ ਕਰਦਿਆਂ ਹੋਇਆਂ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ ।ਅਰਜੁਨ ਨੇ ਇਹ ਵੀ ਖੁਲਾਸਾ ਕਰ ਦਿੱਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਗਰਲ ਫਰੈਂਡ ਰਿਲੇਸ਼ਨਸ਼ਿਪ 'ਚ ਹਨ । ਹੁਣ ਇਹ ਦੋਵੇਂ ਵਿਆਹ ਕਦੋਂ ਕਰਵਾ ਰਹੇ ਹਨ ਇਸ ਦਾ ਖੁਲਾਸਾ ਅਜੇ ਤੱਕ ਕਿਸੇ ਨਟ ਵੀ ਨਹੀਂ ਕੀਤਾ ਹੈ ।

Related Post