ਪੰਜਾਬੀ ਗਾਇਕਾ ਅਰਸ਼ ਕੌਰ ਲੈ ਕੇ ਆ ਰਹੀ ਹੈ ਹਿੱਟ ਗਾਣਾ

By  Rupinder Kaler September 28th 2019 04:30 PM -- Updated: September 28th 2019 04:31 PM

ਪੰਜਾਬੀ ਗਾਇਕਾ ਅਰਸ਼ ਕੌਰ ਇੱਕ ਵਾਰ ਫਿਰ ਹਿੱਟ ਗਾਣਾ ਦੇਣ ਜਾ ਰਹੀ ਹੈ । ‘ਸਲਿਮ ਜੱਟੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਹੋਵੇਗਾ । ਅਰਸ਼ ਕੌਰ ਵੱਲੋਂ ਗਾਏ ਇਸ ਗਾਣੇ ਨੂੰ ਮਿਊਜ਼ਿਕ ਇੰਪਾਇਰ ਨੇ ਦਿੱਤਾ ਹੈ । ਗਾਣੇ ਦੇ ਬੋਲ ਸੰਗਦਿਲ 47 ਨੇ ਲਿਖੇ ਹਨ ।

ਗੀਤ ਦੀ ਵੀਡੀਓ JCEE DHANOA ਦੇ ਨਿਰਦੇਸ਼ਨ ਹੇਟ ਬਣਾਈ ਗਈ ਹੈ । ਗੀਤ ਦਾ ਜਿਸ ਤਰ੍ਹਾਂ ਦਾ ਪੋਸਟਰ ਤੇ ਟਾਈਟਲ ਹੈ ਉਸ ਤੋਂ ਲੱਗਦਾ ਹੈ ਕਿ ਅਰਸ਼ ਕੌਰ ਇਸ ਗਾਣੇ ਵਿੱਚ ਪੰਜਾਬੀ ਮੁਟਿਆਰ ਦੀ ਸਿਫਤ ਕਰੇਗੀ, ਬਾਕੀ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

Related Post