ਵੇਖੋ ਬੀ ਪਰਾਕ ਦੇ ਵਿਆਹ 'ਚ ਕਿਹੜੇ ਗਾਇਕਾਂ ਨੇ ਲਗਾਈਆਂ ਰੌਣਕਾਂ

By  Shaminder April 4th 2019 05:33 PM

ਬੀ ਪਰਾਕ ਨੇ ਵਿਆਹ ਕਰਵਾ ਲਿਆ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਹਾਲਾਂਕਿ ਇਸ ਬੀ ਪਰਾਕ ਨੇ ਆਪਣੇ ਵਿਆਹ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ ।ਪਰ ਇਸ ਵਿਆਹ ਦੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ । ਉਨ੍ਹਾਂ ਦੇ ਵਿਆਹ ਦੇ ਇਸ ਸਮਾਰੋਹ 'ਚ ਕਈ ਗਾਇਕਾਂ ਨੇ ਪਰਫਾਰਮੈਂਸ ਦਿੱਤੀ ।

ਹੋਰ ਵੇਖੋ:ਕਮਲ ਖ਼ਾਨ ਨੇ ਬੀ ਪਰਾਕ ਨੂੰ ਵਿਆਹ ਦੀ ਦਿੱਤੀ ਵਧਾਈ,ਵੀਡੀਓ ਕੀਤਾ ਸਾਂਝਾ

https://www.instagram.com/p/Bv1DCvAFLH_/

ਜਿਸ 'ਚ ਕਮਲ ਖ਼ਾਨ,ਹਾਰਡੀ ਸੰਧੂ,ਮਨਕਿਰਤ ਔਲਖ,ਪ੍ਰਭ ਗਿੱਲ,ਐਮੀ ਵਿਰਕ ਸਣੇ ਕਈ ਗਾਇਕਾਂ ਨੇ ਗੀਤ ਗਾ ਕੇ ਸਮਾਂ ਬੰਨਿਆਂ ।

ਹੋਰ ਵੇਖੋ:ਐਮੀ ਵਿਰਕ 24 ਮਈ ਨੂੰ ਲੈ ਕੇ ਆ ਰਹੇ ‘ਮੁਕਲਾਵਾ’

https://www.youtube.com/watch?v=widrGWOQ10w

ਇਸ ਵਿਆਹ ਸਮਾਰੋਹ 'ਵ ਵੱਡੀ ਗਿਣਤੀ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ।ਵਾਇਰਲ ਹੋਏ ਇਸ ਵੀਡੀਓ 'ਚ ਬੀ ਪਰਾਕ ਆਪਣੀ ਜੀਵਨ ਸਾਥੀ ਨਾਲ ਨਜ਼ਰ ਆ ਰਹੇ ਨੇ ਅਤੇ ਬਹੁਤ ਹੀ ਖੁਸ਼ ਵਿਖਾਈ ਦੇ ਰਹੇ ਨੇ ।

Related Post