ਬੱਬਲ ਰਾਏ ਨੇ ਸਾਬਿਤ ਕਰਤਾ ਕਿ ਉਨ੍ਹਾਂ 'ਚ ਛੁਪਿਆ ਹੈ ਇਕ ਚੰਗਾ ਇਨਸਾਨ

By  Pradeep Singh September 14th 2017 01:21 PM

ਬੱਬਲ ਰਾਏ ਦੇ ਗੀਤਾਂ ਦੀ ਸਿਫ਼ਤ ਤਾ ਹਰ ਕੋਈ ਕਰਦਾ ਹੈ ਪਰ ਇਕ ਇਨਸਾਨ ਦੇ ਰੂਪ 'ਚ ਉਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨ੍ਹੀ ਘੱਟ ਹੈ |

ਬੱਬਲ ਰਾਏ ਪਿਛਲੇ ਦਿੰਨਾ 'ਚ ਕੁਝ ਗਰੀਬ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਵੰਡਦੇ ਨਜ਼ਰ ਆਏ | ਬੱਬਲ ਰਾਏ ਨੇ ਆਪਣੇ ਇਸ ਕੰਮ ਦੀ ਤਸਵੀਰ ਖੁਦ ਸਾਂਝੀ ਨਹੀਂ ਕੀਤੀ ਬਲਕਿ ਉਨ੍ਹਾਂ ਦੇ ਕਿਸੀ ਚਾਹੁਣ ਵਾਲੇ ਨੇ ਇਹ ਤਸਵੀਰ ਫੇਸਬੁੱਕ ਰਾਹੀ ਸਾਂਝੀ ਕੀਤੀ | ਬੱਬਲ ਰਾਏ ਦਾ ਜਰੂਰਤਮੰਦ ਲੋਕਾਂ ਲਈ ਕੀਤਾ ਗਿਆ ਇਹ ਕੰਮ ਸੱਚ-ਮੁੱਚ ਤਾਰੀਫ਼ ਦੇ ਕਾਬਿਲ ਹੈ |

Related Post