ਬੱਬੂ ਮਾਨ ਦਾ ਨਵਾਂ ਗੀਤ 'ਦਿੱਲੀ ਤੋਂ ਲਾਹੌਰ' ਹੋਇਆ ਰਿਲੀਜ਼

By  PTC Buzz October 12th 2017 06:02 AM

Babbu Maan ਦਾ ਇੱਕ ਬਹੁਤ ਹੀ ਸ਼ਾਨਦਾਰ ਸਿੰਗਲ ਟਰੈਕ Delhi to Lahore ਰਿਲੀਜ਼ ਹੋ ਚੁੱਕਿਆ ਹੈ | ਇਸ ਗਾਣੇ ਦੇ ਵੀਡੀਓ 'ਚ ਬੱਬੂ ਮਾਨ ਨੇ ਇੱਕ ਪੱਗ ਬੰਨੀ ਹੋਈ ਹੈ 'ਤੇ ਉਹ ਪੱਗ ਵਿੱਚ ਬਹੁਤ ਫੱਬ ਰਹੇ ਨੇ |

ਬੱਬੂ ਮਾਨ ਦੇ ਇਸ ਗੀਤ ਵਿੱਚ ਪ੍ਰਭ ਓਬਰਾਏ ਦੀ ਆਵਾਜ਼ ਵੀ ਸੁਨਣ ਨੂੰ ਮਿਲ ਰਹੀ ਹੈ | ਬੱਬੂ ਮਾਨ ਇਸ ਗੀਤ ਵਿੱਚ ਪੰਜਾਬੀਆਂ ਦੀ ਖੂਬ ਸਿਫਤ ਕਰਦੇ ਸੁਣਾਈ ਦੇ ਰਹੇ ਨੇ | ਗੀਤ ਦੇ ਬੋਲ ਗੋਲਡੀ ਗਿੱਲ ਦੇ ਅਤੇ ਮਿਊਜ਼ਿਕ ਪ੍ਰਭ ਓਬਰਾਏ ਦਾ ਹੈ |

Related Post