ਬੱਬੂ ਮਾਨ ਲਿਆ ਰਹੇ ਨੇ ਆਪਣੇ ਫੈਨਸ ਲਈ ਇਕ ਵੱਡਾ ਸੁਰਪ੍ਰਾਈਸ

By  PTC Buzz September 7th 2017 09:11 AM -- Updated: September 7th 2017 03:18 PM

Babbu Mann ਦੀ ਗਾਇਕੀ ਅਤੇ ਬੇਬਾਕ ਅੰਦਾਜ਼ ਤੋਂ ਪੂਰੀ ਪੰਜਾਬੀ ਇੰਡਸਟਰੀ ਜਾਣੂ ਹੈ| ਗਾਣਾ ਕੋਈ ਵੀ ਹੋਵੇ, Babbu Mann ਦੇ ਗੀਤਾਂ ਨੂੰ Blockbuster ਹਿੱਟ ਕਰਾਉਣ ਦੀ ਜਿੰਮੇਵਾਰੀ ਉਹਨਾਂ ਦੇ ਫੈਨਸ ਦੀ ਹੁੰਦੀ ਹੈ| Babbu Mann ਦੇ ਫੈਨਸ ਬਾਕੀ ਫੈਨਸ ਨਾਲੋਂ ਥੋੜੇ ਖਾਸ ਨੇ ਤੇ Babbu Mann ਵੀ ਆਪਣੇ ਫੈਨਸ ਨੂੰ ਆਪਣੇ ਤੋਂ ਜ਼ਿਆਦਾ ਪਿਆਰ ਕਰਦੇ ਨੇ|

ਹਾਲ ਹੀ ਵਿਚ Babbu Mann ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਰਾਹੀਂ ਆਪਣੇ ਫੈਨਸ ਨੂੰ ਇਕ ਵੱਡਾ surprise ਦੇਣ ਦਾ ਵਾਅਦਾ ਕੀਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕੇ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਇਹ ਸਬ ਨੂੰ ਪਸੰਦ ਆਵੇਗਾ|

Related Post