ਬੇਲਾਰਸ ਤੋਂ ਇਹ ਅਦਾਕਾਰਾ ਆਈ ਸੁਰਖੀਆਂ 'ਚ

By  PTC Buzz November 3rd 2017 03:46 PM -- Updated: November 3rd 2017 04:05 PM

ਬੇਲਾਰਸ (Bailaras) ਤੋਂ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਆਪਣੀ ਸ਼ੁਰੂਆਤ ਕਰਨ ਵਾਲ਼ੀ ਪ੍ਰਾਚੀ ਤੇਹਲਾਣ ਦੀ ਤੁਲਨਾ ਅੱਜ ਕੱਲ ਦੀਪਿਕਾ ਪਾਦੁਕੋਣ ਦੇ ਨਾਲ ਕਿੱਤੀ ਜਾ ਰਹੀ ਹੈ |

ਅਰੇ ਇਕ ਇੰਟਰਵਿਊ ਦੇ ਦੋਰਾਨ ਉਨ੍ਹਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਕਿੱਤਾ ਕਿ ਬਹੁਤ ਸਾਰੇ ਡਾਇਰੇਕ੍ਟਰ੍ਸ ਨੇ ਉਨ੍ਹਾਂ ਦੀ ਤਰੀਫ਼ 'ਚ ਇਹ ਕਿਹਾ ਹੈ | ਉਨ੍ਹਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਦਾ ਕੱਦ ਇਨ੍ਹਾਂ ਜ਼ਿਆਦਾ ਹੈ ਕਿ ਬਹੁਤ ਹੀ ਮੁਸ਼ਕਿਲ ਦੇ ਨਾਲ ਕੋਈ ਵੀ ਅਦਾਕਾਰ ਮੇਰੇ ਨਾਲ ਫਰੇਮ ਦੇ ਵਿੱਚ ਫਿੱਟ ਹੁੰਦਾ ਹੈ | ਕਈ ਵਾਰ ਤਾਂ ਕਲੋਸ ਫ਼੍ਰੇਮਸ ਵਿੱਚ ਨਾਲ ਦੇ ਅਦਾਕਾਰਾ ਨੂੰ ਮੇਜ਼ ਦੀ ਮਦਦ ਨਾਲ ਕੱਦ ਉੱਚਾ ਕਿੱਤਾ ਜਾਂਦਾ ਹੈ | ਪਰ ਜੋ ਵੀ ਕਵੋ ਪ੍ਰਾਚੀ ਤੇਹਲਾਣ ਦੀ ਖੂਬਸੂਰਤੀ ਤੇ ਉਨ੍ਹਾਂ ਦੀ ਅਦਾਕਾਰੀ ਸਕਿੱਲਸ ਉਨ੍ਹਾਂ ਨੂੰ ਟਾਪ ਅਦਾਕਾਰਾਂ ਦੀ ਲਿਸਟ ਵਿੱਚ ਲੈ ਆਈ ਹੈ !

Related Post