ਬਾਜਵਾ ਭੈਣਾਂ ਦੀ ਮਸਤੀ ਕਰਦਿਆਂ ਦੀ ਵੀਡਿਓ ਹੋਈ ਵਾਇਰਲ

By  Rajan Sharma September 7th 2018 11:32 AM

ਪੰਜਾਬੀ ਇੰਡਸਟਰੀ ਦੀਆਂ ਅਦਾਕਾਰਾ ਜਿਵੇਂ ਕਿ ਜੈਸਮੀਨ ਸੈਂਡਲਾਸ punjabi actress ਅਤੇ ਅਨਮੋਲ ਗਗਨ ਮਾਨ ਜਿੰਨਾ ਨੇ ਆਪਣੇ ਫਿੱਟਨੈੱਸ ਚੈਲੇਂਜ ਨਾਲ ਆਪਣੇ ਫੈਨਸ ਨੂੰ ਹਮੇਸ਼ਾ ਤੋਂ ਹੀ ਫਿੱਟ ਰਹਿਣ ਦਾ ਸੰਦੇਸ਼ ਦਿੱਤਾ ਹੈ| ਓਥੇ ਹੀ ਕੁਝ ਪੰਜਾਬੀ ਅਦਾਕਾਰਾ ਇਹ ਵੀ ਹਨ ਜਿਨ੍ਹਾਂ ਨੇ ਆਪਣੀ ਹੌਟ ਅਤੇ ਸੈਕਸੀ ਬਾਡੀ ਦੇ ਸਾਨੂੰ ਫਿੱਟ ਰਹਿਣਾ ਸਿਖਾਇਆ ਹੈ ਹਨ ਕੋਈ ਹੋਰ ਨਹੀਂ ਹਨ ਉਹ ਨੇ ਮਸ਼ਹੂਰ ਅਦਾਕਰਾ ਨੀਰੂ ਬਾਜਵਾ neeru bajwa |

Neeru Bajwa

ਨੀਰੂ ਬਾਜਵਾ ਹੁਣ ਤੱਕ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੇ ਹਨ| ਨੀਰੂ ਬਾਜਵਾ ਨੇ ਟੀ ਵੀ ਸ਼ੋਅ ਵਿੱਚ ਵੀ ਆਪਣੀ ਅਦਾਕਾਰੀ ਨਾਲ ਫੈਨਸ ਨੂੰ ਆਪਣਾ ਦੀਵਾਨਾ ਬਣਾਇਆ ਹੈ|

https://www.instagram.com/p/BnWKT7VnBDl/?taken-by=rubina.bajwa

ਇਹਨਾਂ ਟੀਵੀ ਸ਼ੋਅ ਦੇ ਜਿੱਥੇ ਨੀਰੂ ਬਾਜਵਾ neeru bajwa ਫੈਨਸ ਨੂੰ ਆਪਣਾ ਦੀਵਾਨਾ ਬਣਾ ਰਹੇ ਹਨ ਓਥੇ ਹੀ ਉਹਨਾਂ ਦੀ ਫੈਮਿਲੀ ਵੀ ਉਹਨਾਂ ਦੇ ਡਾਂਸ ਦੀ ਬਹੁਤ ਦੀਵਾਨੀ ਹੈ| ਹਾਲ ਹੀ ਵਿੱਚ ਨੀਰੂ ਬਾਜਵਾ ਨੇ ਉਹਨਾਂ ਦੇ ਭੈਣ ਰੁਬੀਨਾ ਬਾਜਵਾ ਕੁਝ ਪੋਸਟ ਸਾਂਝਾ ਕੀਤੀਆਂ ਹਨ ਜਿਸ ਵਿੱਚ ਉਹ ਆਪਣੀ ਤੀਸਰੀ ਭੈਣ ਸੁਬਰਿਨਾ ਬਾਜਵਾ ਦਾ ਜਨਮਦਿਨ ਮਨਾਉਂਦੇ ਹੋਏ ਨਜ਼ਰ ਆ ਰਹੀਆਂ ਹਨ ਅਤੇ ਬਹੁਤ ਆਨੰਦ ਮਾਨ ਰਹੀਆਂ ਹਨ|

https://www.instagram.com/p/BnWoUMHnlkO/?taken-by=rubina.bajwa

ਰੁਬੀਨਾ ਨੇ ਭੈਣਾਂ ਦੀ ਅੰਗਰੇਜ਼ੀ ਗੀਤ ਤੇ ਡਾਂਸ ਕਰਦੇ ਹੋਏ ਦੀ ਵੀਡੀਓ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ: Our Night! And Oh what a Night....Music, Talks, Food and Dance and some Arguments . ਕਿਥੇ ਨਾ ਕਿਥੇ ਬਾਜਵਾ ਭੈਣਾਂ ਆਪਣੀ ਇਸ ਤਰਾਂ ਦੀ ਦੋਸਤੀ ਅਤੇ ਪਿਆਰ ਨਾਲ ਸਾਨੂੰ ਸਿਬਲਿੰਗ ਗੋਲਸ ਵੀ ਦੇ ਰਹੇ ਹਨ|

Related Post