ਬੈਂਗ ਗੈਂਗ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਾ ਰਿਹਾ ਹੈ ਧੂਮਾਂ

By  PTC Buzz September 30th 2017 05:51 PM -- Updated: September 30th 2017 05:52 PM

ਜੱਸੀ ਲੋਹਕਾ, ਰੋਹਨਪ੍ਰੀਤ, ਤੇ ਅੰਮ੍ਰਿਤ ਰੰਧਾਵਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ ਬੈਂਗ ਗੈਂਗ ਮਿਊਜ਼ਿਕ ਲਵਰਸ ਵੱਲੋਂ ਕਾਫ਼ੀ ਪਸੰਦ ਕਿੱਤਾ ਜਾ ਰਿਹਾ ਹੈ |

ਇਸ ਗੀਤ ਦੇ ਬੋਲ ਕਾਫ਼ੀ ਘੈਂਟ ਨੇ | ਹੁਣ ਲੋਕ ਆਪਣੇ ਫੇਸਬੁੱਕ ਪੇਜ ਤੇ, ਅਤੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਲਾਈਨਾਂ ਦਾ ਸਟੇਟਸ ਪਾ ਰਹੇ ਨੇ | ਇਸ ਗੀਤ ਦੇ ਬੋਲ ਜੱਸੀ ਲੋਹਕਾ ਦੇ ਲਿਖੇ ਹੋਏ ਨੇ ਤੇ ਇਸ ਦਾ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ | ਇਸ ਗੀਤ ਦਾ ਵੀਡੀਓ ਸੁਖ ਢਿੱਲੋਂ ਤੇ ਅਵੇਕਸ ਢਿੱਲੋਂ ਵੱਲੋਂ ਬਣਾਇਆ ਗਿਆ ਹੈ |

Related Post