ਹਰਸ਼ ਨੇ ਭਾਰਤੀ ਸਿੰਘ ਨੂੰ ਦਿੱਤੀ ਵੱਡੀ ਧਮਕੀ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ
Rupinder Kaler
October 15th 2019 04:16 PM
ਕਮੇਡੀ ਕਵੀਨ ਭਾਰਤੀ ਸਿੰਘ ਆਪਣੇ ਫਨੀ ਅੰਦਾਜ਼ ਨਾਲ ਹਰ ਇੱਕ ਨੂੰ ਹਸਾਉਂਦੀ ਰਹਿੰਦੀ ਹੈ । ਭਾਰਤੀ ਦਾ ਪਤੀ ਹਰਸ਼ ਵੀ ਉਸ ਦੇ ਨਾਲ ਖੂਬ ਮਜ਼ੇਦਾਰ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ । ਹਾਲ ਹੀ ਵਿੱਚ ਭਾਰਤੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਹਰਸ਼ ਭਾਰਤੀ ਲਈ ਮਿਲਿੰਦ ਗਾਬਾ ਦਾ ਮਸ਼ਹੂਰ ਗਾਣਾ ਗਾਉਂਦੇ ਹਨ ।