34 ਸਾਲ ਦੀ ਹੋਈ ਭਾਰਤੀ ਸਿੰਘ ਆਪਣੀ ਪਸੰਦੀਦਾ ਗਾਇਕਾ ਰਿਚਾ ਸ਼ਰਮਾ ਤੋਂ ਮਿਲਿਆ ਇਹ ਤੋਹਫ਼ਾ

By  Rajan Sharma July 4th 2018 07:28 AM

ਕਾਮੇਡੀਅਨ ਵਜੋਂ ਟੀ. ਵੀ. ਇੰਡਸਟਰੀ industry ਵਿਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੀ ਭਾਰਤੀ ਸਿੰਘ bharti singh 34 ਸਾਲਾਂ ਦੀ ਹੋ ਗਈ ਹੈ। ਜਨਮਦਿਨ ਤੇ ਭਾਰਤੀ ਦੇ ਪਤੀ ਹਰਸ਼ ਲਿੰਬਚੀਆ ਨੇ ਉਸ ਨੂੰ ਬੇਹੱਦ ਹੀ ਰੋਮਾਂਟਿਕ ਤੇ ਫਿਲਮੀ ਤਰੀਕੇ ਨਾਲ ਪ੍ਰਪੋਜ਼ ਕੀਤਾ ਹੈ। ਹਰਸ਼ ਨੇ ਇੰਸਟਾਗ੍ਰਾਮ 'ਤੇ ਭਾਰਤੀ ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਅਤੇ ਭਾਰਤੀ ਨੂੰ ਇੱਕ ਚੰਗੀ ਬੇਟੀ,ਦੋਸਤ,ਭੈਣ ਦੱਸਦੇ ਹੋਏ ਉਸਨੂੰ ਆਪਣੀ ਦੁਨੀਆਂ ਦੱਸਿਆ ਹੈ| ਜਵਾਬ 'ਚ ਭਾਰਤੀ ਨੇ ਹਰਸ਼ ਨੂੰ ਇਸ ਰੋਮਾਂਟਿਕ ਪੋਸਟ ਲਿਖਣ ਲਈ ਧੰਨਵਾਦ ਕਿਹਾ ਹੈ।

https://www.instagram.com/p/BkvUllsjWwp/?taken-by=haarshlimbachiyaa30

ਇਸ ਤੋਂ ਇਲਾਵਾ ਭਾਰਤੀ bharti singh  ਨੇ ਆਪਣੀ ਸੱਭ ਤੋਂ ਪਸਿੰਦਾ ਗਾਇਕਾ ਰਿਚਾ ਸ਼ਰਮਾ ਨੂੰ ਉਹਨਾ ਦੇ ਜਨਮਦਿਨ ਤੇ ਬੇਹੱਦ ਖੂਬਸੂਰਤ ਗੀਤ ਗਾ ਕੇ ਜਨਮਦਿਨ ਦਾ ਸੱਭ ਸੁੰਦਰ ਤੋਹਫ਼ਾ ਦੇਣ ਲਈ ਧੰਨਵਾਦ ਕੀਤਾ ਹੈ| ਗਾਇਕਾ ਰਿਚਾ ਸ਼ਰਮਾ ਜੋ ਕਿ ਬਾਲੀਵੁੱਡ ਦੀ ਇੱਕ ਬਹੁਤ ਹੀ ਸੁਰੀਲੀ ਅਤੇ ਮਸ਼ਹੂਰ ਗਾਇਕਾ ਹੈ| ਅਤੇ ਆਪਣੇ ਕਈ ਮਸ਼ਹੂਰ ਗੀਤਾਂ ਲਈ ਫੈਨਸ ਦੇ ਦਿਲਾਂ ਤੇ ਰਾਜ ਕਰਦੀ ਹੈ|

https://www.instagram.com/p/BkxyE6-gr1t/?utm_source=ig_share_sheet&igshid=3ze92nsn9p2e

ਭਾਰਤੀ ਸਿੰਘ (Bharti Singh) ਅਤੇ ਹਾਰਸ਼ ਲਿਮਬਾਚੀਆਂ ਦੋਵੇਂ 3 ਦਸੰਬਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਦੇ ਸੀ| ਉਹਨਾਂ ਦਾ ਵਿਆਹ ਗੋਆ ਦੇ ਵਿਚ ਪੰਜਾਬੀ ਸੱਭਿਆਚਾਰ ਅਤੇ ਗੁਜਰਾਤੀ ਪ੍ਰੰਮਪਰਾ ਦੇ ਨਾਲ ਹੋਇਆ ਸੀ| ਅਤੇ ਦੋਵੇਂ ਆਪਣੇ ਵਿਵਾਹੀਤ ਜੀਵਨ ਵਿੱਚ ਬਹੁਤ ਖੁਸ਼ ਹਨ| ਭਾਰਤੀpunjabi artist ਸਿੰਘ ਅੱਜ ਕਲ ਕਾਮੇਡੀ ਹਾਈ ਸਕੂਲ ਸ਼ੋਅ ਦੀ ਟੀਮ ਦੇ ਨਾਲ ਕੰਮ ਕਰ ਰਹੀ ਹੈ| ਇਹ ਸ਼ੋਅ ਅਦਾਕਾਰ ਰਾਮ ਕਪੂਰ ਦੁਆਰਾ ਹੋਸਟ ਕੀਤਾ ਜਾਂ ਰਿਹਾ ਹੈ | ਭਾਰਤੀ ਤੋਂ ਇਲਾਵਾ ਇਸ ਵਿੱਚ ਕਈ ਹੋਰ ਕਲਾਕਾਰ ਜਿਵੇਂ ਕਿ ਗੋਪਾਲ ਦੱਤ ,ਪਰਿਤੋਸ਼ ਤਰਿਪਾਠੀ , ਕ੍ਰਿਸ਼ਨਾ ਭੱਟ , ਜਸਮੀਤ ਭਾਟੀਆ, ਅਤੇ ਦੀਪਕ ਭਾਟੀਆ ਵੀ ਇਸ ਵਿੱਚ ਆਪਣੀ ਕੌਮੇਡੀ ਦਾ ਹੁਨਰ ਦਿਖਾ ਰਹੇ ਹਨ|

Related Post