ਜਾਣੋ ਕਿ ਕਿਹਾ ਮਾਈਕਰੋਸੌਫਟ ਦੇ ਮਲਿਕ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਬਾਰੇ

By  Gourav Kochhar December 22nd 2017 11:16 AM

ਅਕਸ਼ੈ ਕੁਮਾਰ ਬਣ ਗਏ ਨੇ ਹੁਣ ਅੰਤਰਰਾਸ਼ਟਰੀ ਸਿਤਾਰੇ, ਉਨ੍ਹਾਂ ਦੀ ਪਹੁੰਚ ਇੰਨ੍ਹੀ ਵੱਧ ਗਈ ਹੈ ਕਿ ਹੁਣ ਬਿੱਲ ਗੇਟਸ ਵੀ ਉਨ੍ਹਾਂ ਦੀ ਫਿਲਮ ਦੀ ਤਾਰੀਫ ਕਰ ਰਹੇ ਨੇ |

ਜੀ ਹਾਂ ਹਾਲ ਹੀ 'ਚ ਸਮਾਜਕ ਸੰਦੇਸ਼ ਦਿੰਦੀ ਹੋਈ ਫਿਲਮ “ਟਾਇਲਟ ਇਕ ਪ੍ਰੇਮ ਕਥਾ” ਦੇ ਰਾਹੀਂ ਅਕਸ਼ੈ ਕੁਮਾਰ ਨੇ ਰਾਸ਼ਟਰੀ ਲੈਵਲ ਤੇ ਖੂਬ ਵਾਹ ਵਾਹੀ ਬਟੋਰੀ ਸੀ, ਹੁਣ ਉਨ੍ਹਾਂ ਦੀ ਇਸੇ ਫਿਲਮ ਦੀ ਤਾਰੀਫ ਬਿੱਲ ਗੇਟਸ ਨੇ ਟਵਿੱਟਰ ਤੇ ਕਿੱਤੀ ਹੈ | ਅਰੇ ਜਨਾਬ ਹੁਣ ਅਕਸ਼ੈ ਕੁਮਾਰ ਇਕ ਤੋਂ ਬਾਅਦ ਇਕ ਇੰਨ੍ਹੇ ਸੋਸ਼ਲ ਮੈਸਜ ਨਾਲ ਭਰੀ ਫਿਲਮਾਂ ਕਰ ਰਹੇ ਨੇ ਲੋਕਾਂ ਨੂੰ ਆਪਣੀ ਫਿਲਮਾਂ ਤੋਂ ਏੰਟਰਟੇਨਮੇੰਟ ਦੇ ਨਾਲ ਨਾਲ ਕੁਝ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਸ ਕਰਕੇ ਪ੍ਰਸ਼ੰਸਾ ਤਾਂ ਬਣਦੀ ਹੀ ਹੈ !

Related Post